ਉਹ - ੨
ਉਹ ਮਨਾਉਂਦੀ ਰਹੀ ਮੈਂ ਸਤਾਉਂਦਾ ਰਿਹਾ
ਉਹ ਰੋਂਦੀ ਰਹੀ ਮੈਂ ਰਵਾਉਂਦਾ ਰਿਹਾ
ਸੋਹਲ ਜੀ ਜਿੰਦੜੀ ਓਹਦੀ ਮੈਂ ਫਿਕਰਾਂ ਵਿੱਚ ਲਗਾਉਂਦਾ ਰਿਹਾ
ਪਤਾ ਸੀ ਮੈਨੂੰ ਸਾਥੋਂ ਨੀ ਰਹਿ ਹੋਣਾ ਇਕ ਦੂਜੇ ਬਿਨਾ
ਫਿਰ ਵੀ ਮੈਂ ਆਵਦੀਆਂ ਜਿੱਦਾਂ ਪੁਗਾਓਂਦਾ ਰਿਹਾ
ਉਹ ਕਮਲੀ ਟੁੱਟ ਗਈ ਖਿਆਲ ਰੱਖ ਰੱਖ ਮੇਰੀਆਂ ਰੀਝਾਂ ਦਾ
ਫੇਰ ਵੀ ਪੱਥਰ ਜਿਹਾ ਬਣ ਕਿਉਂ ਮੈਂ ਓਹਨੂੰ ਤੜਫਾਂਦਾ ਰਿਹਾ
ਮੈਨੂੰ ਕਿਉਂ ਤਰਸ ਨਾ ਆਇਆ ਉਸ ਭੋਲੇ - ਭਾਲੇ ਚਿਹਰੇ ਤੇ
ਮੈਂ ਆ ਗ਼ਲਤੀਆਂ ਕਰਦਾ ਰਿਹਾ ਤੇ ਹੱਕ ਓਹਦੇ ਤੇ ਪਾਉਂਦਾ ਰਿਹਾ
ਉਹ ਮਨਾਉਂਦੀ ਰਹੀ ਮੈਂ ਸਤਾਉਂਦਾ ਰਿਹਾ
ਉਹ ਰੋਂਦੀ ਰਹੀ ਮੈਂ ਰਵਾਉਂਦਾ ਰਿਹਾ .........................
ਧੰਨਵਾਦ
ਲੇਖਕ : ਰੂਹ ਦਾ
i just translate this poetry from english to punjabi,.............Thanks for shearing sir