ਓਹ ਬੇਈ ਬੰਦਾ ਬਣ ਗਯਾ ਮਸ਼ੀਨ ..ਵੇਚ ਖਾਧੇ ਜਮੀਰ ਤੇ ਜ਼ਮੀਨ..ਓਹ ਬੇਈ ਖੋਖਲੇ ਹੋ ਗਏ ਸਰੀਰ..ਤੇ ਖੁੰਡੀ ਹੋ ਚਲੀ ਬਾਬੇ ਦੀ ਸ਼ਮੀਰ ..ਓਹ ਬੇਈ ਤੋੜੇ ਮਿਰਜੇ ਦੇ ਤੀਰ ਕਿਥੇ ਸ਼ੀਰੀ, ਸਾਹਿਬਾ,ਸਸੀ,ਹੀਰ ..ਓਹ ਬੇਈ ਕੀ ਗਰੀਬ ਕੀ ਅਮੀਰ ਇਕੋ ਜਿਯਾ ਖਾਰਾ ਦੀਦਿਆ ਦਾ ਨੀਰ..ਓਹ ਬੇਈ 'ਬੇਅੰਤ' ਸ਼ੱਡ ਹੁਣ ਬਸ ਕਰ ਵੀਰ ਚੋਰੀ ਛੁਪੇ ਸਬ ਛਕਦੇ ਨੇ ਬਦਾਮਾ ਵਾਲੀ ਖੀਰ .. ..
hi very nice