Punjabi Poetry
 View Forum
 Create New Topic
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਉਹ ਦਿਨ ਚੰਗੇ ਸਨ

ਅੰਨੇ ਖੂਹ ਵਿੱਚ ਝਾਕਦੇ ਬੇਦਿਲ,
ਜਿਵੇਂ ਅਣਜਾਣ ਜਹੇ ਲੋਕ,
ਆਪਣਿਆਂ ਪਰਛਾਂਵਿਆਂ ਤੋਂ ਡਰਦੇ,
ਆਪਣੇ ਘਰਾਂ ਵਿੱਚ ਜਾ ਛੁੱਪਦੇ,
ਬੇਵਸ ਇੱਕ ਦੂਜੇ ਵੱਲ ਇਸ਼ਾਰੇ ਕਰ,
ਦੁਬੱਕ ਜਾਂਦੇ ਅੱਜ ਦੇ ਮਨੁੱਖ ਵਾਂਗ,
ਦਰਵਾਜ਼ੇ ਦੇ ਖੜਕੇ ਤੋਂ ਸਹਿਮੇ,
ਸੰਤਾਲੀ ਦੇ ਦੰਗਿਆਂ ਦੀ ਚਰਚਾ,
ਬਾਪੂ ਦਾ ਕਹਿਣਾ ਉਹ ਦਿਨ ਚੰਗੇ ਸਨ,
ਬੁੱਕਲ ਵਿੱਚ ਮੂੰਹ ਕਰਕੇ ਬੁਸਕਦਾ ਬਾਪ,
ਅੱਜ ਦੀ ਤ੍ਰਾਸਦੀ ਦਾ ਸਰਾਪ।

01 Jun 2013

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya bai ji...!!

02 Jun 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

gurmit singh adv. @AdvGurmit Protected account 3m

people living in past with dream of better future can not enjoy present.

03 Jun 2013

Reply