ਓਹ ਪੋਹ ਹੀ ਕੀ ਜਿਥੇ ਹਰ ਰਾਤ ਸਰਦ ਨਾ ਹੋਵੇ,
ਓਹ ਜ਼ਖਮ ਹੀ ਕੀ ਜਿਥੇ ਦਰਦ ਨਾ ਹੋਵੇ,
ਓਹ ਇਸ਼ਕ਼ ਹੀ ਕੀ ਜਿਸ ਵਿਚ ਜੁਦਾਈ ਨਾ ਹੋਵੇ,
ਓਹ ਘਰ ਵਾਲੀ ਹੀ ਕੀ ਜੋ ਲੜਾਈ ਨਾ ਕਰੇ.
ਓਹ ਬੱਚਾ ਹੀ ਕੀ ਜੋ ਜ਼ਿੱਦ ਨਾ ਕਰੇ,
ਓਹ ਫ਼ਿਲਾਸਫ਼ਰ ਹੀ ਕੀ ਹੋ ਹਰ ਗਲ ਸਿਧ ਨਾ ਕਰੇ.
ਓਹ ਮੰਤਰੀ ਹੀ ਕੀ ਜੋ ਘਪਲਾ ਨਾ ਕਰੇ,
ਓਹ ਸੰਤਰੀ ਹੀ ਕੀ ਜੋ ਜੇਬ ਗਰਮ ਨਾ ਕਰੇ.
ਓਹ ਖਿਡਾਰੀ ਹੀ ਕੀ ਜੋ ਪੈਸੇ ਲਈ ਨਾ ਖੇਡੇ,
ਓਹ ਅਫ਼ਸਰ ਹੀ ਕੀ ਜੋ ਗਲਤ ਕੇਸ ਦਰਜ ਨਾ ਕਰੇ
"ਹਰਕਿਰਨ ਜੀਤ ਸਿੰਘ"
30-1-2011
sahi keha 22 g
bhot sahi harkiran veer ji.....
gud job harkirn ji....sach likheya a tusi.
really gud one....................
Good One...!!!
nice
nice one g..
vadia e 22 g .......... :)
nice.....................................................