|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਓਹ ਕੁੜੀ |
ਯੂਨੀਵਰਸਿਟੀ ਦੀਆਂ ਸੜਕਾਂ ਤੇ ਸਿਖਰ ਦੁਪਹਿਰੇ ਤੁਰ ਰਹੀ ਓਹ ਬੇਨਾਮ ਬੇਪਛਾਣ ਕੁੜੀ ਕਿਤੇ ਮੈਂ ਤਾਂ ਨਹੀਂ ਉਮੀਦਾਂ ਦੇ ਫਾਰਮ ਤੇ ਡਿਗਰੀਆਂ ਆਸਾਂ ਵਾਲੇ ਬੋਝੇ ਚ' ਪਾ ਮੁੜ੍ਹਕੇ ਨਾਲ ਨ੍ਹਾਤੀ ਓਹ ਥੱਕ ਕੇ ਚੂਰ ਕੁੜੀ ਕਿਤੇ ਮੈਂ ਤਾਂ ਨਹੀਂ ਲਾਲ ਤੇ ਪੀਲੀਆਂ ਕੰਧਾਂ ਤੇ ਕੰਧਾਂ ਓਹਲੇ ਸੈਂਕੜੇ ਅਖਾਂ ਓਹਨਾਂ ਅਖਾਂ ਵਿਚਲੀ ਤਪਸ਼ ਸਹਾਰਦੀ ਓਹ ਚੰਡੀਗੜ੍ਹ ਦੇ ਕ੍ਰਾਊਡ ਚ' ਮਿਸ-ਮੈਚ ਕੁੜੀ ਕਿਤੇ ਮੈਂ ਤਾਂ ਨਹੀਂ ਟੇੰਪੂ ਦੇ ਪੈਸੇ ਬਚਾਉਂਦੀ ਤੁਰ-ਤੁਰ ਕੇ ਪੈਰੀਂ ਛਾਲੇ ਪਵਾਉਂਦੀ ਓਹ ਧੁੱਪ ਜਿਹੀ ਕੁੜੀ ਕਿਤੇ ਮੈਂ ਤਾਂ ਨਹੀਂ
ਕੁਕਨੂਸ
|
|
25 Jun 2012
|
|
|
|
|
Another nice one from u Kuknus...thanks a lot for sharing it here...keep it up
|
|
25 Jun 2012
|
|
|
|
|
Outstanding, just lyk ur other works!! :-)
|
|
25 Jun 2012
|
|
|
|
|
|
|
1 sachi kavita jo aaam halata nu beyaan krdi hai ..chnga lilkhia hai g.!tfs
|
|
25 Jun 2012
|
|
|
|
|
|
|
kmaal krti ji ......nice job
|
|
25 Jun 2012
|
|
|
|
|
|
|
awesome creation....thanks for sharing...!!!
|
|
25 Jun 2012
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|