|
 |
 |
 |
|
|
Home > Communities > Punjabi Poetry > Forum > messages |
|
|
|
|
|
ਉਹ ਤੇ ਅਸੀ ........... |
ਉਹ ਰਾਹੀ ਫੁੱਲਾਂ ਵਰਗੇ , ਅਸੀ ਪੱਬ ਕੰਡਿਆਂ ਤੇ ਧਰਦੇ ਹਾਂ |
ਉਹ ਜੀਤਾਂ ਦੇ ਸੁਕੀਨ ਬੜੇ , ਅਸੀ ਹਰ ਬਾਜ਼ੀ ਵਿੱਚ ਹਰਦੇ ਹਾਂ |
ਉਹ ਹੱਸ ਹੱਸ ਗੱਲਾਂ ਕਰਦੇ ਨੇ , ਅਸੀ ਕੁਜ਼ ਵੀ ਕਹਿਣ ਤੋਂ ਡਰਦੇ ਹਾਂ |
ਉਹ ਗਮ ਤੋਂ ਕੋਹਾਂ ਦੁਰ ਖੜੇ , ਅਸੀ ਵਿੱਚ ਗਮਾਂ ਦੇ ਤਰਦੇ ਹਾਂ |
ਉਹ ਰੱਜ ਰੱਜ ਜਿਉਣਾ ਚਾਹੁੰਦੇ ਨੇ , ਅਸੀ ਰੋਜ ਤਿੱਲ ਤਿੱਲ ਮਰਦੇ ਹਨ |
ਉਹ ਮਿਲਦੇ ਰੋਜ ਪਿਆਰਾਂ ਨਾਲ , ਅਸੀ ਦੁਖ ਓਹਦੀ ਜੁਦਾਈ ਦਾ ਜਰਦੇ ਹਾਂ |
(unknown)
|
|
30 Nov 2010
|
|
|
|
|
|
|
|
|
Bahut Vadhia SUNIL....tfs
|
|
02 Dec 2010
|
|
|
|
Arsh Veer .. Jass Veer ... Te Balihar Veer
Sukriya Aap sab g da g...
|
|
02 Dec 2010
|
|
|
|
|
Kuknus g.......... Bhut bhut Sukriya g ... poem read krn layee te ohnu pasasnd krn layee
|
|
03 Dec 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|