Punjabi Poetry
 View Forum
 Create New Topic
  Home > Communities > Punjabi Poetry > Forum > messages
Jaspreet Singh Sidhu
Jaspreet Singh
Posts: 34
Gender: Male
Joined: 25/Oct/2012
Location: Mohali
View All Topics by Jaspreet Singh
View All Posts by Jaspreet Singh
 
ਓਹ ਤੂੰ ਹੀ ਸੀ

ਨਿੱਤ ਜੀਹਦੀ ਯਾਦ ਆਣ ਸਿਰਹਾਣੇ ਮੇਰੇ ਰੋਈ

ਸੁਪਨਿਆਂ ਚ ਜਿਹਨੂ ਫੜ ਦਿਆਂ ਜਿੰਦ ਕਮਲੀ ਹੋਈ

ਓਹ ਤੂੰ ਹੀ ਸੀ, ਓਹ ਤੂੰ ਹੀ ਸੀ

 

ਨਿੱਤ ਨਵੇ ਮੁਖੜੇ ਦਿਖਾਉਣ ਵਾਲੀਏ

ਇਸ਼ਕ਼ ਤਾਂ ਸੌਖਾ, ਪਰ ਸੁਪਨੇ ਨਾ ਪਾਲੀਏ

ਫੇਰ ਵੀ ਜੇਹੜੀ ਲੰਬੀ ਨੀਂਦੇ ਸੋਈ

ਓਹ ਤੂੰ ਹੀ ਸੀ, ਓਹ ਤੂੰ ਹੀ ਸੀ

 

ਮੁੜਕਾ ਨਾ ਤਨ ਦਾ ਕਦੇ ਇਹ ਸੁੱਕਦਾ

ਇੰਨਾ ਮੁਠੀਆਂ ਚ ਬੰਦ ਜੇ ਪਿਆਰ ਨਾ ਮੁੱਕਦਾ

ਸ਼ੱਡ ਉਂਗਲ ਨਾ ਜਾਈਂ , ਬਸ ਇਹੀ ਅਰਜੋਈ

ਓਹ ਤੂੰ ਹੀ ਸੀ, ਓਹ ਤੂੰ ਹੀ ਸੀ

 

ਬੇਪਰਵਾਹ ਇਸ਼ਕ਼ ਸੁਣਿਆ ਸੀ ਕਰਦੇ

ਪੈਣ ਛੇਤੀ ਨਾ ਪੈਰ , ਤੱਥਾਂ ਤੋਂ ਡਰਦੇ

ਮਿਰਜ਼ਾ ਤਾਂ ਹਰ ਕੋਈ ਬਣਦਾ ਰਹੰਦਾ ਏ

ਜੀਹਦੇ ਪਿਛੇ ਅੱਜ ਮੈਂ ਸਿਧੂ ਬਣ ਕੇ ਆਇਆ

ਓਹ ਤੂੰ ਹੀ ਸੀ, ਓਹ ਤੂੰ ਹੀ ਸੀ

___________________________________________

nitt jihdi yaad aan sirhaane mere royi

supneya ch jihnu fad deyaan jind kamli hoyi

oh tu hi c, oh tu hi c

 

nitt nave mukhre dikhaun waaliye

ishq ta saukha, par supne naa paaliye

fer v jehri lambi neende soyi

oh tu hi c, oh tu hi c

 

mudka na tann da kade sukkda

inna muthiya ch band je pyar na mukkda

chaddi ungal na jayi, bas ehi arzoyi

oh tu hi c, oh tu hi c

 

beparwah ishq sunya c karde

pain cheti na pair , tathaan to darde

mirza ta har koi banda rehnde ae

jihde piche ajj main SIDHU ban ke aya

oh tu hi c, oh tu hi c

28 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਵਧੀਆ ਲਿਖੀਆ.......Clapping

28 Nov 2012

Jaspreet Singh Sidhu
Jaspreet Singh
Posts: 34
Gender: Male
Joined: 25/Oct/2012
Location: Mohali
View All Topics by Jaspreet Singh
View All Posts by Jaspreet Singh
 

Thanks "j" veere...

28 Nov 2012

Jassa Aujla
Jassa
Posts: 112
Gender: Male
Joined: 25/Nov/2012
Location: Jalandhar
View All Topics by Jassa
View All Posts by Jassa
 
gud one...likhde raho:-)
29 Nov 2012

Jaspreet Singh Sidhu
Jaspreet Singh
Posts: 34
Gender: Male
Joined: 25/Oct/2012
Location: Mohali
View All Topics by Jaspreet Singh
View All Posts by Jaspreet Singh
 

Thanks Jasse veer :)

29 Nov 2012

Reply