|
 |
 |
 |
|
|
Home > Communities > Punjabi Poetry > Forum > messages |
|
|
|
|
|
|
ਓਹੀ ਇਨਸਾਨ |
ਇਹ ਓਹੀ ਇਨਸਾਨ, ਜੋ ਹੁੰਦਾ ਸੀ ਸਾਡੀ ਜਾਨ. ਓਹਦੀ ਜਿੰਦਗੀ 'ਚ ਸਾਡਾ ਵੀ ਵਜੂਦ ਹੁੰਦਾ ਸੀ. ਫਿਰ ਦੂਰ ਹੋ ਗਏ, ਮਜਬੂਰ ਹੋ ਗਏ. ਪਰ ਦਿਲਾਂ ਵਿਚ ਫਿਕਰ ਜ਼ਰੂਰ ਹੁੰਦਾ ਸੀ. ਹੁਣ ਕੀਤੀ ਬੇਵਫਾਈ, ਸਾਡੀ ਯਾਦ ਵੀ ਨਾ ਆਈ, ਇਹੀ ਦਿਲ ਹੋ ਕੇ ਕਿੰਨਾ ਮਜਬੂਰ ਰੋਂਦਾ ਸੀ. ਓਹਦੇ ਵਾਦੇ ਟੁੱਟ ਗਏ, ਸਾਡੇ ਦਾਅਵੇ ਟੁੱਟ ਗਏ. ਓਹਦੀ ਯਾਰੀ ਦਾ ਹੀ ਸਾਨੂੰ ਤੇ ਗਰੂਰ ਹੁੰਦਾ ਸੀ...
|
|
13 Aug 2012
|
|
|
|
awesome line Rupy...specially last two lines are very nice...keep it up...!!!
|
|
13 Aug 2012
|
|
|
|
Thanx alot navdeep for the comments
|
|
13 Aug 2012
|
|
|
|
|
nycc......keep it up......
|
|
14 Aug 2012
|
|
|
|
|
|
ਵਧੀਆ ਲਿਖਿਆ ਹੈ ! ਜਿਓੰਦੇ ਵੱਸਦੇ ਰਹੋ ,,,
|
|
17 Aug 2012
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|