|
 |
 |
 |
|
|
Home > Communities > Punjabi Poetry > Forum > messages |
|
|
|
|
|
DHI (DAUGHTER) |
ਧੀ ਜਮੀ, ਲੋਕਾ ਬੜੀ ਲਾਨਤ ਪਾਈ
ਮਾ ਕਹੇ ਲਕ੍ਸ੍ਮੀ ਆਯੀ
ਪੀਓ ਕਹੇ ਦੌਲਤ ਆਯੀ
ਪਰ ਜਾਗ ਨੇ ਕੀਤੀ ਬੜੀ ਹਸਾਯੀ
ਕਿਲ ਕਿਲ ਕੇ ਵੱਡੀ ਕੀਤੀ
ਘਰੋ ਤੋਰਨ ਦੀ ਛੇਤੀ ਕੀਤੀ
ਆਪਣੇ ਵੱਲੋ ਫਾਹੀ ਲਾਹੀ
ਸੋਹਰਿਆਂ ਨੇ ਨਾ ਕਦਰ ਪਾਈ
ਦਹੇਜ ਦੀ ਵਜਾਹ ਦੇ ਨਾਲ
ਇਕ ਦਿਨ ਛਡ ਕੇ ਤੁਰ ਗਈ ਓਹ
ਸਾਰੇ ਕਹੰਦੇ ਸੁਨਖੀ ਸੀ ਓਹ
ਉਸ ਨੇ ਮਰ ਕੇ ਜਾਂ ਛੁਡਾਈ
ਲੋਕਾ ਫੇਰ ਵੀ ਕਦਰ ਨਾ ਪਾਯੀ
ਰੱਬ ਨੂ ਪੁਛੇ ਇਕ ਦਿਨ ਓਹ੍ਹ
ਕ੍ਯੂਂ ਨਾ ਸਬ ਦੀ ਸਕੀ ਹੋਹ
ਧੀਯਾਂ ਨਾ ਹੋਣ , ਨਾ ਹੋਣ ਮਾਵ੍ਵਾ
ਲੋਕਾ ਨੂ ਇਹ ਕਿੰਜ ਸਮਜਾਵਾ
"SP ਆਖੇ ਜੰਮੇ ਧੀਆਂ ਵੰਡੋ ਖੁਸ਼ੀਆਂ
ਕ੍ਯੂੰਕਿ ਧਿਯਾ ਹੁੰਦਿਆ ਨੇ ਘਰ ਦਾ ਸ਼ਿੰਗਾਰ
ਕਰੋ ਹਮੇਸ਼ਾ ਇਨ੍ਹਾ ਦਾ ਸਤਕਾਰ
|
|
26 May 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|