|
 |
 |
 |
|
|
Home > Communities > Punjabi Poetry > Forum > messages |
|
|
|
|
|
ZINDAGI DIYA SHAAMA !! |
ਜ਼ਿੰਦਗੀ ਦਿਯਾਂ ਕੁਝ ਸ਼ਾਮਾ ਐਸਿਯਾ ਖਾਸ ਹੁੰਦੀਯਾ ਨੇ, ਤਨਹਾ ਬੈਠਿਯਾਂ ਵੀ ਕਯੀ ਯਾਦਾਂ ਪਾਸ ਹੁੰਦੀਯਾ ਨੇ ...!!! ਦਿਲ ਤੇ ਜ਼ਹਨ ਜਦ ਯਾਦਾਂ ਨੂ ਫਰੋਲਦੇ ਨੇ, ਕਦੀ ਅਖਿਯਾਂ ਚਮਕ ਦਿਯਾਂ; ਕਦੀ ਹੰਜੂ ਬੋਲਦੇ ਨੇ ...!!! ਕਦੀ ਦਿਲ ਕਹੰਦਾ ਸਮਾਂ ਰੁਕ ਜਾਂਦਾ; ਕਦੀ ਕਹੰਦਾ ਓਹ ਵਕ਼ਤ ਹੀ ਨਾ ਆਉਂਦਾ ...!!! ਕੁਝ ਗੱਲਾ ਐਸਿਯਾ ਵੀ ਨੇ ਜੋ; ਹਲੇ ਵੀ ਆਸ ਹੁੰਦਿਯਾ ਨੇ ..!!! ਜ਼ਿੰਦਗੀ ਦਿਯਾਂ ਕੁਝ ਸ਼ਾਮਾ ਐਸਿਯਾ ਖਾਸ ਹੁੰਦੀਯਾ ਨੇ, ਤਨਹਾ ਬੈਠਿਯਾ ਵੀ ਕਯੀ ਯਾਦਾਂ ਪਾਸ ਹੁੰਦੀਯਾ ਨੇ ...!!! (ਕਲਮ : ਲਕ੍ਕੀ )
|
|
18 Feb 2012
|
|
|
|
bahut sohna likheya hai....but typing mistakes bahut jyada hn...plz check it..
|
|
18 Feb 2012
|
|
|
|
THX G, TRY TO CORRECT TYPING MISTAKES NEXT TIME.ACTUALLY FIRST TIME PUNJABI FONT USE KITA G !!!
|
|
19 Feb 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|