|
 |
 |
 |
|
|
Home > Communities > Punjabi Poetry > Forum > messages |
|
|
|
|
|
ਓਹੀ ਜਾਣੇ |
ਓਹੀ ਜਾਣੇ
ਮਾੜੇ ਦੀ ਤੀਵੀਂ
ਸਭ ਦੀ ਭਾਬੀ,
ਹਰ ਕੋਈ ਕਰਨਾ
ਚਾਹੇ ਖਰਾਬੀ |
ਜੇ ਕੋਈ ਊਚ
ਨੀਚ ਹੋ ਜਾਵੇ
ਇਨਸਾਫ਼ ਲਈ
ਉਹ ਕਿੱਥੇ ਜਾਵੇ,
ਜਿਦ੍ਹੀ ਸੁਣਵਾਈ
ਕਚਹਿਰੀ ਨਾ ਠਾਣੇ ?
………ਓਹੀ ਜਾਣੇ |
ਚੰਗੇ ਐਬੀ
ਸਭ ਬਣੇ ਨੇ,
ਪੈਸੇ ਵਾਲੇ
ਰੱਬ ਬਣੇ ਨੇ |
ਉਹਨੂੰ ਸਭ ਕੁਝ
ਦਿਖ ਰਿਹਾ ਹੈ,
ਬੈਠਾ ਕਿਧਰੇ
ਲਿਖ ਰਿਹਾ ਹੈ |
ਬਿਨਾ ਅਵਾਜ਼ੋਂ ਖੜਕੇਗੀ ਜਦ
ਕੌਣ ਜਰੇਗਾ ਭਾਣੇ
……..ਓਹੀ ਜਾਣੇ |
ਜਗਜੀਤ ਸਿੰਘ ਜੱਗੀ
|
|
04 Sep 2014
|
|
|
|
|
Short and sweet ! ,,,,ਨਿਰੋਲ ਸੱਚ ,,,,,,,,,,,
ਅਜੋਕੇ ਸਮਾਜ ਵਿਚਲੀਆਂ ਕੁਰੀਤੀਆਂ ਨੂੰ ਬਾਖੂਬੀ ਬਿਆਨ ਕਰਦੀ ਹੈ ਤੁਹਾਡੀ ਇਹ ਲਿਖਤ |
ਜੀਓ sir ,,,
Short and sweet ! ,,,,ਨਿਰੋਲ ਸੱਚ ,,,,,,,,,,,
ਅਜੋਕੇ ਸਮਾਜ ਵਿਚਲੀਆਂ ਕੁਰੀਤੀਆਂ ਨੂੰ ਬਾਖੂਬੀ ਬਿਆਨ ਕਰਦੀ ਹੈ ਤੁਹਾਡੀ ਇਹ ਲਿਖਤ |
ਜੀਓ sir ,,,
|
|
04 Sep 2014
|
|
|
|
ਸੰਦੀਪ ਵੀਰ ਜੀ, ਆਪਨੇ ਕੀਮਤੀ ਸਮਾਂ ਕੱਢਕੇ ਕਿਰਤ ਦਾ ਆਪਣੇ ਵਿਚਾਰਾਂ ਨਾਲ ਮਾਣ ਕੀਤਾ ਅਤੇ ਹੌਂਸਲਾ ਅਫਜਾਈ ਕੀਤੀ !
ਬਹੁਤ ਸ਼ੁਕਰੀਆ ਜੀ |
ਰੱਬ ਰਾਖਾ |
ਸੰਦੀਪ ਵੀਰ ਜੀ, ਆਪਨੇ ਕੀਮਤੀ ਸਮਾਂ ਕੱਢਕੇ ਕਿਰਤ ਦਾ ਆਪਣੇ ਵਿਚਾਰਾਂ ਨਾਲ ਮਾਣ ਕੀਤਾ ਅਤੇ ਹੌਂਸਲਾ ਅਫਜਾਈ ਕੀਤੀ !
ਬਹੁਤ ਸ਼ੁਕਰੀਆ ਜੀ |
ਰੱਬ ਰਾਖਾ |
|
|
04 Sep 2014
|
|
|
|
ਹਰਪਿੰਦਰ ਬਾਈ ਜੀ, ਹਮੇਸ਼ਾ ਦੀ ਤਰਾਂ, ਇਸ ਵਾਰ ਵੀ ਇਕ ਨਿਮਾਣੀ ਜਿਹੀ ਕੋਸ਼ਿਸ਼ ਦੀ ਹੌਂਸਲਾ ਅਫਜਾਈ ਕੀਤੀ ਹੈ ਆਪਨੇ ਆਪਣੇ ਕਮੇਂਟ੍ਸ ਅਤੇ ਪਿਆਰ ਨਾਲ |
ਬਹੁਤ ਬਹੁਤ ਸ਼ੁਕਰੀਆ | ਜਿਉਂਦੇ ਵੱਸਦੇ ਰਹੋ !
ਰੱਬ ਰਾਖਾ ਜੀ |
ਹਰਪਿੰਦਰ ਬਾਈ ਜੀ, ਹਮੇਸ਼ਾ ਦੀ ਤਰਾਂ, ਇਸ ਵਾਰ ਵੀ ਇਕ ਨਿਮਾਣੀ ਜਿਹੀ ਕੋਸ਼ਿਸ਼ ਦੀ ਹੌਂਸਲਾ ਅਫਜਾਈ ਕੀਤੀ ਹੈ ਆਪਨੇ ਆਪਣੇ ਕਮੇਂਟ੍ਸ ਅਤੇ ਪਿਆਰ ਨਾਲ |
ਬਹੁਤ ਬਹੁਤ ਸ਼ੁਕਰੀਆ | ਜਿਉਂਦੇ ਵੱਸਦੇ ਰਹੋ !
ਰੱਬ ਰਾਖਾ ਜੀ |
|
|
04 Sep 2014
|
|
|
|
|
|
bahut sohna jagjit sir......
koi shabad nai hai tareef li.....
par samaaj di es buraayi de dil vi dukhda hai jo kise nu nai bakshda....
anyways
well said...."short simple and wisely written "
a beautiful composition....
|
|
05 Sep 2014
|
|
|
|
ਸੰਜੀਵ ਜੀ ਅਤੇ ਨਵੀ ਮੈਡਮ ਆਪਨੇ ਕਿਰਤ ਲਈ ਸਮਾਂ ਕੱਢਿਆ ਅਤੇ ਇਸਦਾ ਆਦਰ ਕੀਤਾ |
ਹੌਂਸਲਾ ਅਫਜਾਈ ਲਈ ਬਹੁਤ ਬਹੁਤ ਸ਼ੁਕਰੀਆ ਜੀ |
ਜਿਉਂਦੇ ਰਹੋ |
ਸੰਜੀਵ ਜੀ ਆਪਨੇ ਕਿਰਤ ਲਈ ਸਮਾਂ ਕੱਢਿਆ ਅਤੇ ਇਸਦਾ ਆਦਰ ਕੀਤਾ |
ਹੌਂਸਲਾ ਅਫਜਾਈ ਲਈ ਬਹੁਤ ਬਹੁਤ ਸ਼ੁਕਰੀਆ ਜੀ |
ਜਿਉਂਦੇ ਰਹੋ |
|
|
06 Sep 2014
|
|
|
|
ਨਵੀ ਮੈਡਮ, ਥੈਂਕਿਉ ਜੀ ! ਕਿਰਤ ਤੇ ਨਜ਼ਰਸਾਨੀ ਕਰਨ ਲਈ ਅਤੇ ਹੌਂਸਲਾ ਅਫਜਾਈ ਲਈ ਬਹੁਤ ਬਹੁਤ ਸ਼ੁਕਰੀਆ ਜੀ |
ਜਿਉਂਦੇ ਰਹੋ |God Bless !
|
|
08 Sep 2014
|
|
|
|
|
|
|
|
 |
 |
 |
|
|
|