|
 |
 |
 |
|
|
Home > Communities > Punjabi Poetry > Forum > messages |
|
|
|
|
|
|
ਓਸਦੇ ਨਾਮ (ਸੱਕ) |
ਜੀਹਦੇ ਕਰਕੇ ਓਹਤੋਂ ਦੂਰ ਹੋਇਆ ਇਸ ਦੂਰੀ ਵਿਚ ਮਜਬੂਰੀ ਸੀ ਕੁਛ ਪਿਆਰ ਓਹ ਬਹੁਤਾ ਕਰਦੀ ਸੀ ਇਹ ਦੂਰੀ ਬਹੁਤ ਜਰੂਰੀ ਸੀ
ਕੀ ਓਹਦੇ ਬਿਨ ਜੀ ਸਕਦਾ ਮੈਂ ਕੀ ਮੇਰੇ ਬਿਨ ਜੀ ਸਕਦੀ ਓਹ ਕਿਤੇ ਝੂਠੀ ਤਾਂ ਨਹੀਂ ਗੱਲ ਕਰਦੀ ਕਿਤੇ ਝੂਠਾ ਤਾਂ ਨਹੀਂ ਕਰਦੀ ਮੋਹ
ਇੱਕ ਸਚ ਤੋ ਬਹੁਤਾ ਡਰਦੀ ਏ ਕਿਸੇ ਗੱਲ ਤੇ ਪਰਦਾ ਪਾਉਂਦੀ ਓਹ ਮੈਂ ਪੁਛਦਾ ਓਹਦੀਆਂ ਅੱਖਾਂ ਤੋਂ ਕੀ ਮੇਰੇ ਕੋਲੋਂ ਲੁਕਾਉਂਦੀ ਓਹ
ਮੈਨੂੰ ਐਵੇਂ ਭਰਮ ਜੇਹਾ ਹੋ ਗਿਆ ਸੀ ਪਰ ਹੁਣ ਮੈਂ ਓਹਨੁ ਖੋ ਗਿਆ ਸੀ ਮੈਂ ਲੱਭ ਕੇ ਓਹਨੂੰ ਕੀ ਦੱਸਦਾ ਮੈਂ ਆਪੇ ਝੂਠਾ ਹੋ ਗਿਆ ਸੀ
ਮੈਂ ਜਾਣ ਲਿਆ ਸੱਚੇ ਆਸ਼ਿਕ਼ ਤੋਂ ਜੇਹੜਾ ਸੱਕ ਇਸ਼ਕ਼ ਵਿਚ ਕਰਦਾ ਏ ਫੇਰ ਗੁਰਦੀਪ' ਦੇ ਵਾਂਗੂੰ ਗੀਤਾਂ ਵਿਚ ਰਹਿੰਦਾ ਮੌਤ ਗਮਾਂ ਦੀ ਮਰਦਾ ਏ |
............
ਤੁਮਨੇ ਦੇਖੀ ਤੋ ਨਾ ਮੇਰੀ ਮੁਹੱਬਤ ਕੀ ਇੰਤਹਾਂ ਮੇਰੀ ਬੇਵਫਾਈ ਮੇਂ ਵੀ ਵਫ਼ਾ ਹੀ ਥੀ |
( ਗੁਰਦੀਪ ਬੁਰਜੀਆ )
|
|
23 Aug 2012
|
|
|
|
ਬਹੁਤ ਹੀ ਵਧੀਆ ਤਰੀਕੇ ਨਾਲ ਲਿਖਿਆ ਹੈ | ਖਾਸ ਕਰ ਆਖਰੀ ਸ਼ੇਅਰ ! ਜਿਓੰਦੇ ਵੱਸਦੇ ਰਹੋ ,,,
|
|
23 Aug 2012
|
|
|
|
|
speechless creation...full of emotions...thanks for sharing...!!!
|
|
23 Aug 2012
|
|
|
|
veer g... bahut change Emotions jahir kite ne g tuci .. par thodi typing vall jrur dhian kro g.. kujj shabd jo ki main note kite ne...
ਜੀਹਦੇ :: ਜਿਹਦੇ
ਕੀ :::::: ਕਿ
ਓਹ ::: ਉਹ
ਜੇਹੜਾ : ਜਿਹੜਾ
|
|
23 Aug 2012
|
|
|
|
|
ਬਹੁਤ ਮੇਹਰਬਾਨੀ ਹਰਪਿੰਦਰ, ਸ਼ਰਨ, ਨਵਦੀਪ ਤੇ ਸੁਨੀਲ ਆਪ ਦੀ
|
|
24 Aug 2012
|
|
|
|
bahut vdia likhea pehla nalo ...likhde rvo ise tra..:)!!
|
|
24 Aug 2012
|
|
|
|
bahut vadhia janab har vaar di trah ....tfs
|
|
24 Aug 2012
|
|
|
|
ਸ਼ੱਕ ਤੇ ਪਿਆਰ ......ਦੋ ਉੱਲਟ ਪਹਿਲੂ ਨੇ ......ਟਕਰਾਅ ਵਾਲੇ ਮੁੱਦੇ ਨੇ ......ਜਿਥੇ ਸ਼ੱਕ ਓਥੇ ਪਿਆਰ ਨਹੀਂ ਤੇ ਜਿਥ੍ਹੇ ਪਿਆਰ ਹੋਵੇ , ਸ਼ੱਕ ਟਿਕਦਾ ਨਹੀਂ .......
ਸ਼ੱਕ ਤੇ ਪਿਆਰ ......ਦੋ ਉੱਲਟ ਪਹਿਲੂ ਨੇ ......ਟਕਰਾਅ ਵਾਲੇ ਮੁੱਦੇ ਨੇ ......ਜਿਥੇ ਸ਼ੱਕ ਓਥੇ ਪਿਆਰ ਨਹੀਂ ਤੇ ਜਿਥ੍ਹੇ ਪਿਆਰ ਹੋਵੇ , ਸ਼ੱਕ ਟਿਕਦਾ ਨਹੀਂ .......
|
|
24 Aug 2012
|
|
|
|
bahut bahut sukria raj , gulveer, jass
|
|
24 Aug 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|