ਕੀ ਅਸੀਂ ਭੁਲਦੇ ਜਾ ਰਹੇ ਹਾਂ?
-----------------------------------
ਆਪਣੀ ਸਿਖੀ ਤੇ ਵਿਰਾਸਤ ਨੂੰ
ਸੇਵਾ ਤੇ ਸੰਸਕਾਰ ਨੂ
ਨਾਮ ਸਿਮਰਨ ਦੀ ਦਾਤ ਨੂੰ
ਗੁਰੂਆ ਦਿਯਾਂ ਕੁਰ੍ਬਾਨਿਯਾਂ ਨੂੰ
ਮਾਂ ਪੀਓ ਦਿਯਾ ਦਿਤ੍ਯਾ ਸਿਖ੍ਯਾਵਾ ਨੂੰ
ਫਰਜ਼ ਤੇ ਇਮਾਨਦਾਰੀ ਨੂੰ
ਮਨੁਖੀ ਜੀਵਨ ਦੇ ਅਸਲ ਮਕਸਦ ਨੂੰ
ਨਸ਼ੇਯਾ ਦੀ ਲਹੋਰ ਵਿਚ
ਜਵਾਨੀ ਨੂੰ
ਕੀ ਅਸੀਂ ਭੁਲਦੇ ਜਾ ਰਹੇ ਹਾਂ...
sp @ਸਤਿੰਦਰ
ਕੀ ਅਸੀਂ ਭੁਲਦੇ ਜਾ ਰਹੇ ਹਾਂ?
-----------------------------------
ਆਪਣੀ ਸਿਖੀ ਤੇ ਵਿਰਾਸਤ ਨੂੰ
ਸੇਵਾ ਤੇ ਸੰਸਕਾਰ ਨੂ
ਨਾਮ ਸਿਮਰਨ ਦੀ ਦਾਤ ਨੂੰ
ਗੁਰੂਆ ਦਿਯਾਂ ਕੁਰ੍ਬਾਨਿਯਾਂ ਨੂੰ
ਮਾਂ ਪੀਓ ਦਿਯਾ ਦਿਤ੍ਯਾ ਸਿਖ੍ਯਾਵਾ ਨੂੰ
ਫਰਜ਼ ਤੇ ਇਮਾਨਦਾਰੀ ਨੂੰ
ਮਨੁਖੀ ਜੀਵਨ ਦੇ ਅਸਲ ਮਕਸਦ ਨੂੰ
ਨਸ਼ੇਯਾ ਦੀ ਲਹੋਰ ਵਿਚ
ਜਵਾਨੀ ਨੂੰ
ਕੀ ਅਸੀਂ ਭੁਲਦੇ ਜਾ ਰਹੇ ਹਾਂ...
sp @ਸਤਿੰਦਰ