|
 |
 |
 |
|
|
Home > Communities > Punjabi Poetry > Forum > messages |
|
|
|
|
|
ਉਹ ਵਕਤ ਬੜਾ ਅੱਛਾ ਸੀ |
ਉਹ ਵਕਤ ਬੜਾ ਅੱਛਾ ਸੀ
ਜਦੋ ਮੈ ਨਿਕਾ ਬੱਚਾ ਸੀ
ਗੋਲੀਆ ਟੌਫੀਆ ਖਾਂਦਾ ਸੀ
ਛੌਟੀਆ ਨਿਕਰਾ ਪਾਉਦਾ ਸੀ
ਉਦੋ ਸਸਤਾ ਬੜਾ ਪਿਟਰੋਲ ਸੀ
ਪਰ ਸਇਕਲ ਮੇਰੇ ਕੋਲ ਸੀ
ਨਾ ਕੜੀਆ ਦਾ ਕੋਈ ਜਿਕਰ ਸੀ
ਮੈਨੁੰ ਪੜਾਈ ਦਾ ਬਸ ਫਿਕਰ ਸੀ
ਨਾ ਫੇਸ ਬੁੱਕ ਤੇ ਸਟੇਟਸ ਲਿਕਦਾ ਸੀ
ਐਮ ਐਸ ਵਰਡ ਤੇ ਪੇਂਟ ਸਿਖਦਾ ਸੀ
ਜਦੋ ਯਾਰ ਸਾਰੇ ਮੇਰੇ ਨਾਲ ਸ਼ੀ
ਉਦੋ ਵਕਤ ਨੇ ਬਦਲੀ ਚਾਲ ਸੀ
ਸਕੂਲ ਛੱਡ ਆਏ ਕਾਲਜ ਵਿਚ
ਕਿਉਕਿ ਜਿਂਦਗੀ ਦਾ ਸਵਾਲ ਸੀ
ਹੁਣ ਗੱਰੁਪ ਵਿਚ ਰਹਿਣਾ ਪੈਦਾ ਹੈ
ਸੌਰੀ ਥਿਂਕ ਯੂ ਕਹਿਣਾ ਪੈਦਾ ਹੈ
ਪਰ ਫਿਰ ਯਾਰ ਮੇਰੇ ਪੁੱਛਦੈ ਨੇ ਤੂੰ ਕੱਲਾ ਕੱਲਾ ਕਿਉ ਰੰਹਿਦਾ ਹੈ
ਮੈ ਜਵਾਬ ਨਹੀ ਦੇ ਪਾਂਦਾ ਹਾਂ
ਬਸ ਚੁਪ ਚੁਪ ਰਹਿ ਜਾਂਦਾ ਹਾਂ
ਫਿਰ ਅੱਥਰੂ ਪੂਂਜ ਕੇ ਕਹਿਂਦਾ ਹਾ
ਤੁਸੀ ਸਾਰੇ ਜਾਓ ਮੈ ਆਂਦਾ ਹਾ
ਸਬ ਪੁੱਛਦੇ ਵਜਾ ਦਿਲ ਸਖਤ ਦੀ
ਮੈ ਕਿਹਾ ਯਾਦ ਆ ਗਈ ਉਸ ਵਕਤ ਦੀ
ਜੋ ਵਕਤ ਬੜਾ ਅੱਛਾ ਸੀ
ਜਦੋ ਮੈ ਨਿਕਾ ਬਚਾ ਸੀ
|
|
30 Jul 2012
|
|
|
|
|
|
ਬਹੁਤਖੂਬ.......ਸੋਹਣਾ ਤੇ ਸਹੀ ਅਨੁਭਬ ਹੈ ......ਧਨਵਾਦ ਰੁਬੀ ਜੀ ਸਾਂਝਾ ਕਰਨ ਲਈ.......
|
|
01 Aug 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|