|
 |
 |
 |
|
|
Home > Communities > Punjabi Poetry > Forum > messages |
|
|
|
|
|
ਤੇਰੀ ਪੱਗ ਦੇ ਲੜ ਵੇ |
(ਇੱਕ ਕੁੜੀ ਦੀ ਮੁੰਡੇ ਦੀ ਤਾਰੀਫ ਨਾਲੋ ਨਾਲ ਕੋਮੈਂਟ ਵੀ)
ਤੇਰੀ ਪੱਗ ਦੇ ਲੜ ਵੇ ਮੁਟਿਆਰਾ ਦੇਖਦੀਆ ਖੜ ਖੜ ਵੇ ਪੜ੍ਹਨ ਵਿਚ ਭਾਵੇ ਤੂੰ ਹੈ ਨਲੈਕ ਦਿਮਾਗ ਤੇਰਾ ਥੌੜਾ ਜਾ ਹੈ ਕਰੈਕ ਜਿਆਦਾਤਰ ਲੜਾਈਆ ਵਿਚ ਤੇਰਾ ਹੁੰਦਾ ਪਹਿਲਾ ਰੈਂਕ ਪਤਾ ਨਹੀ ਕਿਹੜੇ ਵੇਲੇ ਪਾਰਟੀ ਤਹਾਡੀ ਕਰਦੇ ਅਨੁਸ਼ਾਸ਼ਨ ਤੇ ਅਟੈਕ ਛੱਡ ਫੋਕੀ ਚੜਾਈ ਨੂੰ ਦੋ ਚਾਰ ਕਿਤਾਬੀ ਅੱਖਰ ਪੜ ਵੇ ਤੇਰੀ ਪੱਗ ਦੇ ਲੜ ਵੇ ਮੁਟਿਆਰਾ ਦੇਖਦੀਆ ਖੜ ਖੜ ਵੇ
(ਅੱਗੋ ਕਾਕਾ ਜੀ ਦਾ ਜਵਾਬ ਹੁਣੋ)
ਤੂੰ ਸੋਹਣੀ ,ਤੇਰੀ ਅਕਲ ਨਾ ਸੋਹਣੀ ਅੰਦਰੋ ਚੋਰੀ ਤੇ ਬਾਹਰੋ ਦਿਖ ਹੋਰ ਦਿਖਾਉਣੀ
ਆਪਣੇ ਆਪ ਨੂੰ ਖੱਬੀ ਖਾਂ ਕਹਾਉਣੀ ਚੁੱਪ ਕਰ ਮੁੰਡਿਆ ਤੋ ਸਵਾਲ ਕਰਕੇ ਪਾਸ ਹੋਣੀ ੳਹਨਾ ਚ ਨਹੀ ਅਸੀ ਜੋ ਪੈਂਦੇ ਪਟਾਕੇ ਦੇਖ ਅੰਦਰ ਜਾਂਦੇ ਵੜ ਨੇ
ਤੂੰ ਛੱਡ ਇਹਨਾ ਸਿਖਿਆਵਾ ਨੂੰ ਅਸੀ ਤਾਂ ਬਦਮਾਸ਼ੀ ਦੇ ਗੁਣ ਪੜਣੇ
ਸੱਚਿਆ ਨਾਲ ਖੜਦੇ ਤੇ ਝੂਠੇ ਸਾਰੇ ਘੜਨੇ.... ਅਰਸ਼ ਵਰਗੇ ਨੀ ਵੇਖ ਕਿਸੇ ਨੂੰ ਕਦੇ ਸੜਦੇ....
ਅਰਸ਼ ਵਰਗੇ ਨੀ ਵੇਖ ਕਿਸੇ ਨੂੰ ਕਦੇ ਸੜਦੇ....
|
|
22 Dec 2010
|
|
|
|
ok a but last lines ch thora ja flow khrab hunda .....plz don't mind bai ji but bakia d view jana k chnges kardo may be menu e na samj aea hove .....
|
|
22 Dec 2010
|
|
|
|
2 lines gurleen ji diya ne akheerliya
|
|
22 Dec 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|