Home > Communities > Punjabi Poetry > Forum > messages
"ਪੱਗ ਤੇ ਚੁੰਨੀ ਮੁਛ ਤੇ ਗੁਤ "
ਮੇਰੀ ਪੱਗ ਤੇ ਤੇਰੀ ਚੁੰਨੀ ਕੁਝ ਗੱਲਾਂ ਕਰਦੀਆਂ ਨੇ, ਪਤਾ ਲਗਾ ਇਕ ਦੂਜੇ ਦਾ ਬਹੁਤ ਪਾਣੀ ਭਰਦੀਆਂ ਨੇ,
ਤੇਰੀ ਚੁੰਨੀ ਉਤੇ "ਤਿਤਲੀਆਂ " ਬਹਿੰਦੀਆਂ ਤਾਂ ਕੀ ਹੋਇਆ, ਮੇਰੇ ਪੱਗ ਦੇ ਪੇਚਾਂ ਉਤੇ ਵੀ ਕੁਝ ਕੁੜੀਆਂ ਮਰਦੀਆਂ ਨੇ,
ਤੇਰੀ ਕਾਲੀ ਚੁੰਨੀ ਮੇਰੇ ਚੰਨ ਨੂੰ ਲਕੋ ਲੇੰਦੀ ਹੈ, ਇਹ ਗੱਲਾਂ ਮੈਨੂੰ ਕਾਫ਼ੀ ਦੁਖੀ ਕਰਦੀਆਂ ਨੇ,
ਤੇਰੀ ਚੁੰਨੀ ਤੇਰੇ ਸਿਰ ਦਾ ਤਾਜ ਹੈ ਕੁੜੀਏ ! ਦੇਖੀਂ, ਚੁੰਨੀ ਖਿਸਕੀ ਤਾਂ ਮਾਵਾਂ ਬਹੁਤ ਡਰਦੀਆਂ ਨੇ,
ਮੇਰੀ ਪੱਗ ਨੇ ਹਮੇਸ਼ਾ ਮੇਰਾ ਸਿਰ ਉਚਾ ਚੁਕੇਆ ਹੈ ਕੋਈ ਹਥ ਏਸ ਤੇ ਪਹੁੰਚੇ ਤਾਂ ਅੱਗ ਵਾਂਗੂੰ ਵਰਦੀਆਂ ਨੇ,
"ਪੱਗ ਤੇ ਚੁੰਨੀ ਮੁਛ ਤੇ ਗੁਤ" ਸਦਾ ਸਲਾਮਤ ਰਹੇ, ਬੰਦਾ ਤਗੜਾ ਹੋਵੇ ਤਾਂ ਮੁਛਾਂ ਆਪੇ ਖੜਦੀਆਂ ਨੇ,
ਜੇ ਮੇਰੀ ਪੱਗ ਤੇ ਤੇਰੀ ਚੁੰਨੀ ਦਾ ਵੀਹਾਹ ਹੋਜੇ, "ਜੱਗੀ"ਨੂੰ ਇਹ ਗੱਲਾਂ ਬਹੁਤ ਖੁਸ ਕਰਦੀਆਂ ਨੇ. "ਕਿਵੇਂ ਲੱਗੀ ਜਰੂਰ ਦੱਸੀਂ"
07 May 2011
bhuat bahut wadia 22 g keep writing and sharing
07 May 2011
ਵਾਹ ਜਗਦੇਵ ਵੀਰ ,,, ਪੰਜਾਬੀ ਸਭਿਆਚਾਰ ਦੀ ਮੁੰਹ ਬੋਲਦੀ ਤਸਵੀਰ ਲਗਦੀ ਆ ਇਹ ਰਚਨਾ ,,,,,,,,,,,,,,,,,,,,,,,,,,,,,,,,,ਵਸਦਾ ਰਿਹ ਮਿੱਤਰ ,,,
ਵਾਹ ਜਗਦੇਵ ਵੀਰ ,,, ਪੰਜਾਬੀ ਸਭਿਆਚਾਰ ਦੀ ਮੁੰਹ ਬੋਲਦੀ ਤਸਵੀਰ ਲਗਦੀ ਆ ਇਹ ਰਚਨਾ ,,,,,,,,,,,,,,,,,,,,,,,,,,,,,,,,,ਵਸਦਾ ਰਿਹ ਮਿੱਤਰ ,,,
Yoy may enter 30000 more characters.
07 May 2011
thank u guys 4 ur support.
07 May 2011
really nice ...
keep up the good work :)
07 May 2011
ਬੰਦਾ ਤਕੜਾ ਹੋਵੇ ਤਾਂ ਮੁਛ ਆਪੇ ਖੜਦੀ ਹੈ ..
ਹਾ ਹਾ ..ਬਹੁਤ ਖੂਬ ਜਗਦੇਵ ਵੀਰ ! ਇਹ ਗੱਲ ਤਾਂ ਖੜੀ ਮੁਛ ਆਲਾ ਬੰਦਾ ਈ ਸਮਝ ਸਕਦਾ :)
ਬੰਦਾ ਤਕੜਾ ਹੋਵੇ ਤਾਂ ਮੁਛ ਆਪੇ ਖੜਦੀ ਹੈ ..
ਹਾ ਹਾ ..ਬਹੁਤ ਖੂਬ ਜਗਦੇਵ ਵੀਰ ! ਇਹ ਗੱਲ ਤਾਂ ਖੜੀ ਮੁਛ ਆਲਾ ਬੰਦਾ ਈ ਸਮਝ ਸਕਦਾ :)
ਬੰਦਾ ਤਕੜਾ ਹੋਵੇ ਤਾਂ ਮੁਛ ਆਪੇ ਖੜਦੀ ਹੈ ..
ਹਾ ਹਾ ..ਬਹੁਤ ਖੂਬ ਜਗਦੇਵ ਵੀਰ ! ਇਹ ਗੱਲ ਤਾਂ ਖੜੀ ਮੁਛ ਆਲਾ ਬੰਦਾ ਈ ਸਮਝ ਸਕਦਾ :)
ਬੰਦਾ ਤਕੜਾ ਹੋਵੇ ਤਾਂ ਮੁਛ ਆਪੇ ਖੜਦੀ ਹੈ ..
ਹਾ ਹਾ ..ਬਹੁਤ ਖੂਬ ਜਗਦੇਵ ਵੀਰ ! ਇਹ ਗੱਲ ਤਾਂ ਖੜੀ ਮੁਛ ਆਲਾ ਬੰਦਾ ਈ ਸਮਝ ਸਕਦਾ :)
Yoy may enter 30000 more characters.
08 May 2011
thank u for all .
i apperciate it .
08 May 2011
ਜਗਦੇਵ ਵੀਰ ਜੀ ਪੱਗ-ਤੇ-ਚੁੰਨੀ ਬਾਰੇ ਬਹੁਤ ਖੂਬ ਲਿਖਿਯਾ ਹੈ,
ਪਰ ਕੀ ਤੁਹਾਨੂ ਨਹੀ ਲਗਦਾ ਕੇ ਪਗ ਤੇ ਚੁੰਨੀ ਹੁਣ ਬੀਤੇ ਦੀਯਾਂ ਗੱਲਾਂ ਰਹ ਗੀਆਂ ਨੇ, ਗੀਤ ਅਜ-ਕਲ ਚੁੰਨੀ ਦਾ ਹੁੰਦਾ ਹੈ, ਤੇ ਲਿਖਣ ਲੱਗੇ ਵੀ ਸ਼ਰਮ ਆਉਂਦੀ ਹੈ," dance ਵਾਲੀ ਕੁੜੀ ਦੇ ਅਧ੍ਹੀ ਚੁੰਨੀ ਜਿੰਨੇ ਕਪੜੇ ਪਾਏ ਹੁੰਦੇ ਨੇ"
08 May 2011
NIce Jagdev veer g.... bhut sohna likhia a ....g........
Jhujhar veer g.....i also agree with u g..... ajj kal de song bhut lachhar ho chuke ne ... Song hunda Chunni te a par model pure song te chunni nai lahindi.... Song Gutt te hoye ga.... par model di gutt nai hundi....
08 May 2011