ਜਿਥੇ ਮੇਰੇ ਸਾਰੇ ਖਵਾਬ ਚੂਰ ਚੂਰ ਹੋਏ ਸੀ
ਸਾਡੇ ਯਾਰ ਵੀ ਰਹਿਣ ਵਾਲੇ ਨੇ
ਓਹੀ ਪਥਰਾਂ ਦੇ ਸ਼ਹਿਰ ਦੇ ....
ਬੋਲ ਬੋਲਦੇ ਨੇ ਦਿਲ ਦਾ ਨਿਸ਼ਾਨਾ ਲਗਾ ਕੇ
ਇੰਝ ਜਾਪੇ ਜਿਵੇ ਭਰੇ ਪਏ ਨੇ
ਲਫ਼ਜ਼ੀ ਕੰਡੇ ਨਾਲ ਜ਼ਹਿਰ ਦੇ ......
ਕਦੇ ਸਾਹਾਂ ਨਾਲ ਸਾਹ ਲੇਂਦੇ ਹੁੰਦੇ ਸੀ ..
ਅੱਜ ਮੌਤ ਦੀ ਦੁਆ ਕਰਦੇ ਨੇ
ਸਦਕੇ ਜਾਵਾਂ ਮੈਂ ਰੱਬਾ
ਸੱਜਣਾ ਦੇ ਇਸ ਕਹਿਰ ਦੇ .....
ਕੋਲ ਰਹਿ ਕੇ ਵੀ ਕਦੇ ਦਿਲ ਨਾਲ ਦਿਲ ਨਾ ਮਿਲੇ
ਦੂਰ ਦੂਰ ਹੀ ਰਹੇ
ਜਿਵੇਂ ਦੋ ਕੰਢੇ ਕਿਸੇ ਨਹਿਰ ਦੇ.....
ਪੈਸਿਆ ਨਾਲ ਰਿਸ਼ਤੇ ਤੋਲਦੇ ਫਿਰਦੇ ਨੇ
ਦਿਲ ਦੀ ਤੇ ਕੋਈ ਕਦਰ ਹੀ ਨਹੀ
ਆਉਣੀ ਜਾਣੀ ਤੇ ਲਾਗੀ ਰਹਿੰਦੀ ਹੈ
ਨਾ ਪੈਸੇ ਸਦਾ ਕਿਸੇ ਤੋਂ ਠਹਿਰਦੇ .....
ਬਦਕਿਸ੍ਮਤੀ ਕਹਾਂ ਇਸ ਨੂੰ
ਜਾਂ ਕਰਮਾਂ ਦਾ ਲੇਖਾ
ਜਿਨੀ ਵਾਰੀ ਵੀ ਕਲਾਵੇ ਮਿਲੇ
ਬਸ ਮਿਲੇ ਸਬ ਵੈਰ ਦੇ .....
ਇਹਨਾ ਤਾਨੇ ਮੇਹਣਿਆ ਨੂੰ ਇਕ ਦਿਨ ਦਿਲ ਤੇ ਲਾ ਲੇਣਾ
ਦੁਨਿਆ ਨੂ ਹਮੇਸ਼ਾ ਲੀ ਅਲਵਿਦਾ ਕਹਿ ਜਾਣਾ
ਢਲ ਜਾਣਾ "ਨਵੀ" ਨੇ ਇਕ ਦਿਨ
ਜਿਵੇਂ ਢਲਦੇ ਨੇ ਪਰਛਾਵੇਂ
ਕੀਤੇ ਸ਼ਿਖਰ ਦੁਪਹਿਰ ਦੇ....
ਜਿਥੇ ਮੇਰੇ ਸਾਰੇ ਖਵਾਬ ਚੂਰ ਚੂਰ ਹੋਏ ਸੀ
ਸਾਡੇ ਯਾਰ ਵੀ ਰਹਿਣ ਵਾਲੇ ਨੇ
ਓਹੀ ਪਥਰਾਂ ਦੇ ਸ਼ਹਿਰ ਦੇ ....
ਵਲੋ - ਨਵੀ
ਜਿਥੇ ਮੇਰੇ ਸਾਰੇ ਖਵਾਬ ਚੂਰ ਚੂਰ ਹੋਏ ਸੀ
ਸਾਡੇ ਯਾਰ ਵੀ ਰਹਿਣ ਵਾਲੇ ਨੇ
ਓਹੀ ਪਥਰਾਂ ਦੇ ਸ਼ਹਿਰ ਦੇ ....
ਬੋਲ ਬੋਲਦੇ ਨੇ ਦਿਲ ਦਾ ਨਿਸ਼ਾਨਾ ਲਗਾ ਕੇ
ਇੰਝ ਜਾਪੇ ਜਿਵੇ ਭਰੇ ਪਏ ਨੇ
ਲਫ਼ਜ਼ੀ ਕੰਡੇ ਨਾਲ ਜ਼ਹਿਰ ਦੇ ......
ਕਦੇ ਸਾਹਾਂ ਨਾਲ ਸਾਹ ਲੇਂਦੇ ਹੁੰਦੇ ਸੀ ..
ਅੱਜ ਮੌਤ ਦੀ ਦੁਆ ਕਰਦੇ ਨੇ
ਸਦਕੇ ਜਾਵਾਂ ਮੈਂ ਰੱਬਾ
ਸੱਜਣਾ ਦੇ ਇਸ ਕਹਿਰ ਦੇ .....
ਕੋਲ ਰਹਿ ਕੇ ਵੀ ਕਦੇ ਦਿਲ ਨਾਲ ਦਿਲ ਨਾ ਮਿਲੇ
ਦੂਰ ਦੂਰ ਹੀ ਰਹੇ
ਜਿਵੇਂ ਦੋ ਕੰਢੇ ਕਿਸੇ ਨਹਿਰ ਦੇ.....
ਪੈਸਿਆ ਨਾਲ ਰਿਸ਼ਤੇ ਤੋਲਦੇ ਫਿਰਦੇ ਨੇ
ਦਿਲ ਦੀ ਤੇ ਕੋਈ ਕਦਰ ਹੀ ਨਹੀ
ਆਉਣੀ ਜਾਣੀ ਤੇ ਲਾਗੀ ਰਹਿੰਦੀ ਹੈ
ਨਾ ਪੈਸੇ ਸਦਾ ਕਿਸੇ ਤੋਂ ਠਹਿਰਦੇ .....
ਬਦਕਿਸ੍ਮਤੀ ਕਹਾਂ ਇਸ ਨੂੰ
ਜਾਂ ਕਰਮਾਂ ਦਾ ਲੇਖਾ
ਜਿਨੀ ਵਾਰੀ ਵੀ ਕਲਾਵੇ ਮਿਲੇ
ਬਸ ਮਿਲੇ ਸਬ ਵੈਰ ਦੇ .....
ਇਹਨਾ ਤਾਨੇ ਮੇਹਣਿਆ ਨੂੰ ਇਕ ਦਿਨ ਦਿਲ ਤੇ ਲਾ ਲੇਣਾ
ਦੁਨਿਆ ਨੂ ਹਮੇਸ਼ਾ ਲੀ ਅਲਵਿਦਾ ਕਹਿ ਜਾਣਾ
ਢਲ ਜਾਣਾ "ਨਵੀ" ਨੇ ਇਕ ਦਿਨ
ਜਿਵੇਂ ਢਲਦੇ ਨੇ ਪਰਛਾਵੇਂ
ਕੀਤੇ ਸ਼ਿਖਰ ਦੁਪਹਿਰ ਦੇ....
ਜਿਥੇ ਮੇਰੇ ਸਾਰੇ ਖਵਾਬ ਚੂਰ ਚੂਰ ਹੋਏ ਸੀ
ਸਾਡੇ ਯਾਰ ਵੀ ਰਹਿਣ ਵਾਲੇ ਨੇ
ਓਹੀ ਪਥਰਾਂ ਦੇ ਸ਼ਹਿਰ ਦੇ ....
ਵਲੋ - ਨਵੀ