ਪਹਿਚਾਨਸੁਰ ਦਾ ਸੰਗਮ ਸੁਰਤ ਨਾਲ ਆਨੰਦ ਹੈ।ਸੁਰਤ ਦਾ ਸੀਰਤ ਤੇ ਅਕਸ਼ ਆਨੰਦ ਹੈ।ਸੂਰਤ ਅਇਨਾ ਬਦਲੇ ਉਸਦੇ ਵੱਸ ਨਹੀਂ,ਸਹਿਜ ਵਿੱਚ ਰਹਿੰਦਾ ਸਦਾ ਆਸਵੰਦ ਹੈ।ਚਾਹਤ ਨੂੰ ਤਿ੍ਸ਼ਨਾ 'ਚ ਤਬਦੀਲ ਕਰਕੇ,ਮਨ ਦੀ ਲਗ ਜਾਏ ਲਿਵ ਮੈਨੂੰ ਪੰਸਦ ਹੈ।ਆਖਰਕਾਰ ਜੀਵ ਨੂੰ ਮੰਜ਼ਿਲ ਦੀ ਤਾਂਘ ਹੈ,ਮਿਲਾਪ ਦੀ ਘੜੀ ਮਿਲੇ ਇਹੀ ਆਨੰਦ ਹੈ।ਆਕਾਸ਼ ਦੀ ਉੱਚਾਈ ਨੂੰ ਤਾਰੇ ਕਿੰਝ ਮੇਚਦੇ,ਸਾਗਰ ਦੀ ਡੁੰਘਿਆਈ ਦਾ ਅੱਜੇ ਦਵੰਧ ਹੈ।
Thanks to all veiwers and friends