ਹਰ ਬੀਤੀਆ ਲਮ੍ਹਾ ਸਾਡੀ ਜ਼ਿੰਦਗੀ ਦਾ,
ਕਿਸੇ ਲਈ ਮਖੌਲ ਤੇ ਕਿਸੇ ਲਈ ਹੈਰਾਨੀ ਬਣ ਗਿਆ,
ਸਾਡੇ ਤੋਂ ਕਿਸੇ ਨਾ ਪੁਛਿਆ ਸਾਡੀ ਜ਼ਿੰਦਗੀ ਦਾ ਦਰਦ,
ਓਹ ਤਾਂ ਹਰ ਕਿਸੇ ਲਈ ਕਹਾਣੀ ਪਰ ਸਾਡੇ ਲਈ ਕੁਰਬਾਨੀ ਬਣ ਗਿਆ,
ਫੇਰ ਵੀ ਜ਼ਿੰਦਗੀ ਤੋਂ ਕੋਈ ਅਫਸੋਸ ਨਹੀ ਕ੍ਯੋਂਕੀ ਹੁਣ ਤਾਂ..
ਹੁਣ ਤਾਂ ਹਰ ਗਮ ਸਾਡਾ ਹਮਰਾਹੀ ਬਣ ਗਿਆ.

ਪ੍ਰੀਤ ਸੱਗੂ