|
 |
 |
 |
|
|
Home > Communities > Punjabi Poetry > Forum > messages |
|
|
|
|
|
ਪੈਸੇ ਨਾਲ ਬਾਈ ਜੀ ਸਭ ਰਿਸ਼ਤੇਦਾਰੀਆ ਨੇ |
ਪੈਸੇ ਨਾਲ ਬਾਈ ਜੀ ਸਭ ਰਿਸ਼ਤੇਦਾਰੀਆ ਨੇ ਪੈਸਾ ਕੋਲੇ ਤਾਂ ਸਭ ਦੀ ਨਿਗਾ ਚ ਸਰਦਾਰੀਆ ਨੇ ਇਸੇ ਪਿਛੇ ਜਾਨਾ ਨੇ ਆਪਣੀਆ ,ਹੀ ਜਾਨਾ ਮਾਰੀਆ ਨੇ ਦੌਲਤ ਸ਼ੌਹਰਤ ਦੇ ਸਮੁੰਦਰ ਚ ਲਾਉਣੀਆ ਚਾਹੁੰਦੇ, ਲੋਕੀ ਤਾਰੀਆ ਨੇ ਤਾਂਹੀ ਸੱਚ ਤੇ ਪਿਆਰ ਭਾਵਨਾ ਨੇ ਕਾਲੀਆ ਰਾਤਾਂ ,ਨਿਤ ਗੁਜਾਰੀਆ ਨੇ ਭਰੋਸਾ ਵੀ ਤੋੜ ਦਿੱਤਾ ਇੱਕ ਦੂਜੇ ਤੋ ,ਕੂੜ ਦੇ ਪੁਜਾਰੀਆ ਨੇ ਧਨ ਨਾ ਕੋਲੇ ਸਮਝਣ ਮੁਸੀਬਤਾ, ਵੀ ਭਾਰੀਆ ਨੇ ਇਹੋ ਗੱਲਾ ਸੱਭਨਾ ਨੇ ਮਨਾ ਚ ,ਵਸਾਈਆ ਨੇ ਰੱਬ ਦੇ ਨਾਮ ਦੀਆ ਨਹੀ ,ਨੋਟਾ ਦੇ ਨਾ ਦੀਆ ਖੁਮਾਰੀਆ ਨੇ ਹਰੇ ਕਾਗਜਾ ਨੂੰ ਮੂੰਹ ਦਿਖਾਉਣਾ, ਸਭ ਦੀਆ ਹੁੰਦੀਆ ਤਿਆਰੀਆ ਨੇ ਮੰਨੋ ਜਾ ਨਾ ਏਸੇ ਲਾਲਚ ਕਾਰਨ ,ਅਸੀ ਸਹੇੜੀਆ ਬਿਮਾਰੀਆ ਨੇ ਪੈਸਾ ਹੀ ਨਹੀ ਸਭ ਕੁੱਝ ਦੋਸਤੋ .ਇੱਜ਼ਤਾ ਵੀ ਹੁੰਦੀਆ ਪਿਆਰੀਆ ਨੇ ਇਹ ਗੱਲਾ ਸਿਆਣਿਆ ਦੀਆ ,ਚਿਤਾਰੀਆ ਨੇ ਮੈ ਨਹੀ ਮੈਥੋ ਪਹਿਲਾ ਕਈਆ ਨੇ ,ਇਹ ਵਿਚਾਰੀਆ ਨੇ ਅਰਸ਼ ਹੁੰਦੀਆ ਖਵਾਇਸ਼ਾ, ਸਮੇ ਤੇ ਭਾਰੀਆ ਨੇ ਪੈਸੇ ਨਾਲ ਬਾਈ ਜੀ ਸਭ ਰਿਸ਼ਤੇਦਾਰੀਆ ਨੇ ....../////.../// ਪੈਸਾ ਕੋਲੇ ਤਾਂ ਸਭ ਦੀ ਨਿਗਾ ਚ ਸਰਦਾਰੀਆ ਨੇ.... ///// ....
|
|
05 Jan 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|