Punjabi Poetry
 View Forum
 Create New Topic
  Home > Communities > Punjabi Poetry > Forum > messages
Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 
ਪਨਾਹ..

ਮੁੱਕ ਜਾਣ ਭਾਵੇਂ ਜ਼ਿੰਦਗੀ ਦੇ ਸਭ ਹਾਸੇ ਖੇੜੇ ,
ਪਰ ਦਿਲ ਦਾ ਸੁਪਨਾ ਕਦੇ ਫਨਾਹ ਨਾ ਹੋਵੇ |


ਆਖਰ ਨੂੰ ਤਿਨਕਾ ਤਿਨਕਾ ਹੋ ਬਿਖਰ ਜਾਂਦੇ ਨੇ ਆਲ੍ਹਣੇ ,

ਝੱਖੜਾਂ 'ਚ ਬਚਣ ਲਈ ਜਦ ਪਨਾਹ ਨਾ ਹੋਵੇ |


ਇੱਕ ਤਾਂ ਵਿਛੜੇ ਚੰਨ ਦੀ ਭਾਲ , ਦੂਜਾ ਹਨੇਰਿਆਂ ਦੀ ਚਾਲ,

ਰਾਤ ਦੀਆਂ ਗਲੀਆਂ 'ਚ ਕੋਈ ਇੱਦਾਂ ਗੁਮਰਾਹ ਨਾ ਹੋਵੇ |


ਸੀਨੇ 'ਚ ਲੱਖਾਂ ਗਮ , ਜ਼ਬਾਂ ਤੇ ਚੁੱਪੀ , ਨੈਣਾਂ ਚੋਂ ਵਗਦੇ ਨੀਰ ,

ਕਿਸੇ ਖਾਤਰ ਅਪਣੇ ਆਪ ਨੂੰ ਮਿਟਾਉਣ ਦੀ ਇੱਦਾਂ ਚਾਹ ਨਾ ਹੋਵੇ |

 

 

( By: Pradeep gupta )

22 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਰਾਤ ਦੀਆ ਗਲਿਆ ਚ ਕੋਈ ਇੱਦਾ ਗੁਮਰਾਹ ਨਾ ਹੋਵੇ ........ਗ੍ਰੇਟ....ਪ੍ਰਦੀਪ ......

22 Feb 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਵਾਹ ਬਾਈ ਜੀ ! ਬਹੁਤ ਹੀ ਸੋਹਣੇ ਸ਼ਬਦ ਪਰੋਏ ਨੇਂ,,,ਜੀਓ,,,

22 Feb 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਪਰ ਦਿਲ ਦਾ  ਸੁਫਨਾ ਕਦੇ ਫਨਾਹ ਨਾ ਹੋਵੇ .
ਕਮਾਲ ਕਰਤੀ

22 Feb 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

@jasbir..

@harpinder..

@jagdev..


Honsla afzai lyi badi meharbani dosto Smile

23 Feb 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

good one....


sweet and short but intense !!!

23 Feb 2012

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

wah veer ji...kamaal dian lines ne...jeo veer ji

23 Feb 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

@kuljeet..

@surjit..


Thanks a lot for your appreciation..Smile

23 Feb 2012

Reply