|
 |
 |
 |
|
|
Home > Communities > Punjabi Poetry > Forum > messages |
|
|
|
|
|
ਗੀਤ |
Dosto kafi arse baad hazari kabul karni..........
ਪਾਣੀ ਦੀਆਂ ਲਹਿਰਾਂ ਵਰਗਾ, ਦਿਲ ਸੱਜਣਾ ਮੇਰਾ ਏ ਖੁਸ਼ੀਆਂ ਦੀ ਕਿਸ਼ਤੀ ਵਰਗਾ, ਇਸ ਵਿਚ ਤੇਰਾ ਡੇਰਾ ਏ
ਹਾਸਿਆਂ ਦੀਆਂ ਪੌਣਾਂ ਦੇ ਵਿਚ, ਜੇ ਛਹਿਬਰ ਕੋਈ ਲਾ ਜਾਵੇ ਆਖਾਗਾ ਸਦਾ ਹੀ ਮੈਂ ਤਾਂ, ਇਹ ਸਜਣਾ ਦਾ ਫੇਰਾ ਏ......
ਮਹਿਕਾਂ ਸਦਾ ਰਹਿਣ ਖਿਲਦੀਆਂ, ਸੂਰਜ ਚਾਹੇ ਆ ਜਾਵੇ ਸਜਣਾਂ ਦੇ ਬਾਝੋ ਲੱਗੂ, ਇਹ ਜਗ ਹਨੇਰਾ ਏ.......
ਸਧਰਾਂ ਸਦਾ ਹੋਣ ਪੂਰੀਆਂ, ਦੁਆਵਾਂ ਇਹ ਮੰਗੀਆਂ ਨੇ ਪਾਰਦਰਸ਼ੀ ਸ਼ੀਸ਼ੇ ਵਰਗਾ, ਸਜਣਾ ਮੇਰਾ ਜੇਰਾ ਏ.......
ਗਮੀਆਂ ਸਦਾ ਰਹਿਣ ਦੁਰ ਹੀ, ਇਹ ਦੁੱਖ ਲੋੜਦੀਆਂ ਜਸਬੀਰ ਆਖੇ ਲਗ ਦਿਲ ਨਾਲ, ਪਿਆਰ ਓਥੇ ਬਥੇਰਾ ਏ....
ਜਸਬੀਰ ਸਿੰਘ ਸੋਹਲ 19.11.2010
|
|
19 Nov 2010
|
|
|
|
ਬਹੁਤ ਹੀ ਵਧੀਆ ਬਾਈ ਜੀ .............ਦਰਸ਼ਨ ਦਿੰਦੇ ਰਿਹਾ ਕਰੋ ਜੀ ...........ਬੜਾ ਚੰਗਾ ਲਗਦਾ ਏ ਜਦੋਂ ਤੁਸੀਂ ਸਾਡੇ ਵਿਚ ਆ ਕੇ ਆਪਣੇ ਗੀਤਾਂ ਦੀ ਛਹਿਬਰ ਲਾਉਂਦੇ ਹੋ ..........thanx
|
|
19 Nov 2010
|
|
|
|
Jarur ji kujh rujhevea karan der ho jandi hai ji.............
|
|
27 Nov 2010
|
|
|
|
|
Bahut sohna likhiya ae 22g...share karan layi THNX
|
|
27 Nov 2010
|
|
|
|
|
Dhanwad Gurminder ji te Balihar ji........
|
|
01 Dec 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|