ਤੇਰੇਆਂ ਖਿਆਲਾਂ ਵਿਚ ਪੱਕਾ ਡੇਰਾ ਲਾਉਣਾ ਏ,,
ਉਂਝ ਭਾਵੇਂ ਦੁਨੀਆਂ ਤੇ ਮੁੜ ਕੇ ਨਹੀ ਆਉਣਾ ਏ..ਪਰ ਨੈਣਾਂ ਵਿਚੋਂ ਸਦਾ, ਹੰਝੂ ਬਣ ਵਗੇਂਗੀ,
ਅੱਖੋਂ ਹੋ ਜੂੰ ਓਹਲੇ, ਪਰ ਦਿਲੋਂ ਕਿਵੇਂ ਕੱਢੇਂਗੀ......
ਅੱਖੋਂ ਹੋ ਜੂੰ ਓਹਲੇ, ਪਰ ਦਿਲੋਂ ਕਿਵੇਂ ਕੱਢੇਂਗੀ...
"SANDHU"
kaim a 22........