|
 |
 |
 |
|
|
Home > Communities > Punjabi Poetry > Forum > messages |
|
|
|
|
|
ਪਾਰਖੂ ਨਜ਼ਰ |
ਪਾਰਖੂ ਨਜ਼ਰ । ਇਤਫ਼ਾਕ ਨਾਲ ਮਿਲੇ, ਰਿਸ਼ਤੇ ਇਤਬਾਰ ਦੇ। ਐਵੇ ਤਾਂ ਨਹੀ ਧੜਕਦੇ, ਦਿਲ ਮੇਰੇ ਯਾਰ ਦੇ। ਪ੍ਰੀਤ ਦੀ ਇਸ ਖੇਡ ਨੇ, ਸਾਗਰ 'ਚ ਠੇਲ ਤਾ, ਪੱਥਰਾਂ ਤੇਂ ਕਿਸ ਤਰ੍ਹਾਂ,ਅਸੀਂ ਦਿਲ ਨੂੰ ਹਾਰ ਦੇ। ਹਰ ਦਰ ਤੇ ਝੁੱਕ ਜਾਵਾਂ,,ਇਹ ਮੇਰੇ ਵੱਸ ਨਹੀ, ਹਾਲਤ ਐਸੀ ਹੋਣ ਤੋਂ ਪਹਿਲਾਂ ਮੈਨੂੰ ਤੂੰ ਮਾਰ ਦੇ। ਤੇਰੇ ਲਈ ਤਾਂ ਸ਼ਹਿਰ ਹੈ ਇਹ ਪੱਥਰਾਂ ਦਾ ਢੇਰ, ਆਪਣੇ ਖੁਦ ਆਪਣਿਆ ਦੇ ਖੰਜ਼ਰ ਉਤਾਰ ਦੇ। ਬੱਚਕੇ ਨਿਕਲ ਜਾਂਵਾਂ ਦਿਲ ਬਹੁਤ ਕਰ ਰਿਹੈ, ਆਪਣ ਹੱਥੀਂ ਕੌਣ ਜੋ ਆਪਣਾ ਘਰ ਉਜਾੜ ਦੇ।
|
|
02 Dec 2013
|
|
|
|
|
Brilliant,...........great writing,..........
|
|
07 Dec 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|