A voice against Social Evils
 View Forum
 Create New Topic
  Home > Communities > A voice against Social Evils > Forum > messages
Showing page 3 of 3 << First   << Prev    1  2  3   Next >>     
Amrit pal
Amrit
Posts: 24
Gender: Male
Joined: 13/Mar/2010
Location: Ludhiana
View All Topics by Amrit
View All Posts by Amrit
 
"Is God willing to prevent evil, but not able?
Then he is not omnipotent.
Is he able, but not willing?
Then he is malevolent.
Is he both able and willing?
Then whence cometh evil?
Is he neither able nor willing?
Then why call him God?"
- Epicurus

12 Apr 2010

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
mai amrit hora nal sehmat haan !!!

There is no deity ,supernatural power existing internally or externally ,anywhere in this cosmos !!

RABB shabad sadde dimag di hi upajj hai!!! literaaly,opium for life or can say invisible support for psychologically weak people !!

te reha swaal dharti te manukh di hoand da ,oh kisse adikh rabb di CREATION nahi si balke EVOLUTION jisnu lakha saal lagge !!

humankind is on its own !!! 

09 May 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
ਦੇਖੋ ਜੀ, evolution ਹੋਯਾ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਚ evolution ਬਾਰੇ ਲਿਖ ਦਿੱਤਾ ਗਇਆ ਸੀ.

" ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿ- ਭਵਨ ਸਾਜਇਆ..." 
ਇਹੀ evolution ਕਹੰਦਾ ਕੀ ਹਵਾਵਾਂ ਨੇ ਇੱਕਠੇ ਹੋ ਕੇ ਪਾਣੀ ਬਨਾਯਾ ਤੇ ਉਥੋਂ ਜੀਵਨ ਦੀ ਸ਼ੁਰੁਆਤ ਹੋਈ.

ਹੁਣ ਆਪ ਦੱਸੋ ਕੀ ਕੇਹਰੀ ਸ਼ਕਤੀ ਹੈ ਜਿਸਨੇ evolution ਨੂੰ ਪਹਲਾ ਹੀ  predict ਕਰਕੇ ਰਖ ਲਇਆ .....
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਾਰ ਵਾਰ ਕਿਸ ਆਤਮਾ ਤੇ ਪਰਮਾਤਮਾ ਦੇ ਪ੍ਰੇਮ ਦੀ ਗੱਲ ਕੀਤੀ ਹੈ.....
ਅਸੀਂ ਸੂਫੀ ਸੰਗੀਤ ਸੁਣਦੇ ਹਨ, ਉਸ ਵਿਚ ਵੀ ਆਤਮਾ ਨੂੰ ਨਾਰੀ ਤੇ ਪਰਮਾਤਮਾ ਨੂ ਨਰ ਦਾ ਰੂਪ ਦੇ ਕੇ ਪ੍ਰੇਮ ਦਰ੍ਸ਼ਾਯਾ ਹੈ..... ਕ੍ਯੂਂ ?
ਜੇ ਪਰਮਾਤਮਾ ਹੈ ਹੀ ਨੀ, ਤੇ ਜਮੰਨ-ਮਰਣ ਦਾ ਚੱਕਰ ਕੌਣ ਤੈ ਕਰਦਾ.

ਇਹ discussion ਨਾਈ ਮੁਕਣੀ ਪਰ ਜੇ ਕੋਈ personally ਪੁਛੇ ਤੇ ਮੈਂ ਰੱਬ ਦੀ ਹੋਂਦ ਚ ਵਿਸ਼ਵਾਸ ਕਰਦੀ ਹਾਂ , ਉਸ ਪਰਮਾਤਮਾ ਨੇ ਆਪ ਏਹਸਾਸ ਕਰਾਇਆ ਹੈ ਕੀ ਓਹ ਹੈ.... ਇਹ ਨੀ ਕੀ ਮੈਂ evolution ਚ ਵਿਸ਼ਵਾਸ ਨਾਈ ਰਖਦੀ, ਮੈਂ ਆਪ scientific world ਨਾਲ ਲਿੰਕ ਰਖਦੀ ਆ ਤੇ ਮੈਨੂ ਪਤਾ reason - logic ਤੇ fact ਕੀ ਹੁੰਦੇ ਨੇ .... ਪਰ science ਕਦੇ ਵੀ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਨੀ ਹੋਯੀ.

09 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਕਿਸੇ ਵੀ ਧਾਰਮਿਕ ਕਿਤਾਬ ਜਾਂ ਗਰੰਥ 'ਚ ਲਿਖੀ ਹੋਈ ਹਰ ਇੱਕ ਗੱਲ ਹੂ ਬਹੂ ਸੱਚ ਹੁੰਦੀ ਇਹ ਮੇਰੀ ਸਮਝ ਤੋਂ ਪਰੇ ਦੀ ਗੱਲ ਹੈ | ਮੇਰਾ ਮੰਨਣਾਂ ਹੈ ਕਿ ਜੋ ਗੱਲ ਤਰਕ ਦੀ ਕਸੌਟੀ ਤੇ ਖਰੀ ਨਾ ਉਤਰਦੀ ਹੋਵੇ ਉਹ ਜਿਹੜੇ ਮਰਜ਼ੀ ਗਰੰਥ 'ਚ ਲਿਖੀ ਗਈ ਹੋਵੇ ਨਹੀਂ ਮੰਨਣੀ ਚਾਹੀਦੀ |

09 May 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
sorry to distract from main topic:

@ Balihar ji , ਕੋਈ ਵੀ ਗਰੰਥ ਸਿਰਫ assumptions ਤੇ ਨਈ ਲਿਖ ਹੋ ਜਾਂਦਾ, ਕੁਝ ਕੁ ਨੂੰ ਛੱਡ ਕੇ majority ਗਰੰਥ ਤਰਕ ਤੇ based ਨੇ, ਸ਼ਾਯਦ ਅਸੀਂ ਉਸ ਦਿਮਾਗ ਨਾਲ ਓਹਨਾਂ ਨੂ read  ਨਈ ਕਰਦੇ.... ਗਰੰਥ ਲਿਖਣ ਵਾਲੇ ਵਿਦਵਾਨ ਸਨ, ਤੇ ਓਹਨਾਂ ਨੇ science - literature - ideologies ਸਬ ਕੁਝ ਸੋਚ ਕੇ ਹੀ ਗਰੰਥ ਲਿਖੇ ਸਨ....
ਕਿਸੇ ਵੀ ਗਰੰਥ ਨੂ ਸਿਰਫ ਇਕ assumption ਕਹਨਾ ਠੀਕ ਨਈ ਆ ਜੀ !!!

09 May 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
I agree with you Balihar on this aspect...  " ਮੇਰਾ ਮੰਨਣਾਂ ਹੈ ਕਿ ਜੋ ਗੱਲ ਤਰਕ ਦੀ ਕਸੌਟੀ ਤੇ ਖਰੀ ਨਾ ਉਤਰਦੀ ਹੋਵੇ ਉਹ ਜਿਹੜੇ ਮਰਜ਼ੀ ਗਰੰਥ 'ਚ ਲਿਖੀ ਗਈ ਹੋਵੇ ਨਹੀਂ ਮੰਨਣੀ ਚਾਹੀਦੀ |"

but at the same time I have question why should I believe whatever Karl Marx or Bhagat Singh (I do appreciate his patriotism and sacrifice) said as those are also philosophical writing not scienitific facts.  Did they do any kind of scientific study to prove their point? They had their own thinking to reach a logical point and just like the philospohers/guru/prophets both are philosophies not scietific facts.... so there is no end to this discussion...

09 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Arinder ji swal eh nahi ae k Bhagat Singh de likhey hoye nu hubahu manniya jaave ja naa....sswal taan chal riha ae parrtama ware te Bhagat Singh ne Question likhey ne osdee hond ware ja osde kam karan de dhang ware (Je oh hai taan) jo main post kitey c last page te....

Baaki jiven tusin kiha hai k Eh discussion khatam nai ho sakdi....

es layi main te jo mera manana hai oh keh riha haan...j kissey nu osdee hond 'ch vishwaas hai te eh os person da perrsonal maamla hai.....

haan j discussion hovegi taan mera vichar 'ch oh bande da khud hee paida keeta hoyia ik naam hai es ton vadh kush nai....

ਰੱਬ 'ਚ ਜਾਂ ਇਸ ਵਿਚਾਰ...(ਜੋ ਵੀ ਹੈ ਰੱਬ ਹੈ ਆਦਮੀ ਤੇ ਮਿੱਟੀ ਦਾ ਪੁਤਲਾ ਹੈ)  'ਚ ਵਿਸ਼ਵਾਸ ਕਰਨ ਦਾ ਸਿੱਧਾ ਸਾਧਾ ਮਤਲਬ ਹੈ ਇਨਸਾਨ ਦੇ ਆਤਮ ਵਿਸ਼ਵਾਸ ਦਾ ਖਾਤਮਾ ਤੇ ਖਾਹਮਖਾਹ ਦਾ ਡਰ ਪਾਲਣਾ...

"ਜਿੰਨੀ ਦੇਰ ਏਹ ਡਰ ਮਜੂਦ ਹੈ ਉਨੀ ਦੇਰ ਹੀ ਰੱਬ ਦਾ ਵਜੂਦ ਹੈ"

This is what I believe

09 May 2010

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
......sexed up atheism to pantheism.....ਜਿਸਦੇ ਅਨੁਸਾਰ ਕੁਦਰਤ ਤੇ ਰੱਬ ਇੱਕੋ ਨੇ !!!
ਜੇ ਗੁਰੂ ਨਾਨਕ ਦੇਵ ਜੀ ਨੇ ਰੱਬ ਨੂੰ ਨਿਰੰਕਾਰ ਸਰੂਪ 'ਚ ਚਿਤਰਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀਰ ਰੱਸ ਹੋਣ ਕਰਕੇ ਸੀ੍ ਅਸਕੇਤ, ਜਾਂ ਤਲਵਾਰ ਦਾ ਧਨੀ ਖੜਗਧਾਰੀ ,ਅਸਿਪਾਨ ਕਿਹਾ !!!
So god is described in different ways according to psychological maturity one holds or owing to cultural,social ,religious perceptions !!!
literaly, he is just like a teddy you can hug in time of sorrow !!!
If you say ,you talk to your god then u are religious ,i admit...but when you say that your god also talk to you in return then you are ,certainly,psychotic !!!!!!
We have invented GOD. The thinking created god for itself. That means due to unhappiness, fear and depression we created something called god. God did not create us after his imagination, I wish He had'.....
yeah !!! Belief in god is a personal matter .........and you cant persuade anyone to change his or her belief .....
bt with advancement of science and technology ,concept of god will be modified in coming decades

10 May 2010

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
"ਜਿੰਨੀ ਦੇਰ ਏਹ ਡਰ ਮਜੂਦ ਹੈ ਉਨੀ ਦੇਰ ਹੀ ਰੱਬ ਦਾ ਵਜੂਦ ਹੈ

saahi keha ......

ਜੇਕਰ ਹਰ ਇੱਕ ਸ਼ੈਅ ਦਾ ਸਿਰਜਨਹਾਰ ਰੱਬ ਹੈ,ਤੇ ਫੇਰ ਰੱਬ ਦਾ ਸਿਰਜਨਹਾਰ ਕੌਣ ਹੈ????
ਤੇ ਜੇ ਰੱਬ ਧਾਰਮਿਕ ਗਰੰਥਾਂ ਅਨੁਸਾਰ ਸਵੈ ਰਚਿਤ ਹੈ ਤੇ ਫਿਰ ਜੀਵਨ ਦੀ ਸੁਰੂਆਤ ਲਈ ਵੀ ਕੋਈ ਰਚਨਹਾਰ ਲੱਭਣ ਦੀ ਕੀ ਲੋੜ 
ਹੈ???? 
ਤੇ ਜੇ ਹਰ ਚੀਜ਼ ਦਾ ਮੂਲ ਸਰੋਤ ਰੱਬ ਹੈ ਤੇ ਉਹ ਸਰੋਤ ਰੱਬ ਹੈ ਤਾਂ ਸਿ੍ਸ਼ਟੀ ਦੀ ਸਿਰਜਣਾ ਤੋਂ ਪਹਿਲਾਂ ਵੀ ਉਹ ਮੌਜੂਦ ਹੋਣਾ ਚਾਹੀਦਾ.....
So if god created time and space, he must live outside of time and space. Thus he is non-existent.
If all life must come from something and that is god, god is not alive and hence non-existent. 
If moral must come from god, god lacks moral.
 If logic comes from god, god is illogic. 
If nature comes from god, god is unnatural.
 If existence comes from god, god is non-existent.
 If god is the cause of everything, god is void

so he is void creator !!!!!Wink

10 May 2010

Showing page 3 of 3 << First   << Prev    1  2  3   Next >>     
Reply