|
 |
 |
 |
|
|
Home > Communities > Punjabi Poetry > Forum > messages |
|
|
|
|
|
ਪਰਤਣ ਦੀ ਰਾਹ |
ਪਰਤਣ ਦੀ ਰਾਹ
ਸੋਚ ਤੋਂ ਬਹੁੱਤ ਪਰ੍ਹੇ, ਅਰਥਾਂ ਦੀ ਖੋਜ ਵਿੱਚ, ਸ਼ਬਦਾਂ ਦੇ ਜੰਜਾਲ ਤੋਂ, ਸਦੀਆਂ ਤੋਂ ਉੱਲਝਿਆ, ਆਦਮ ਅੱਜੇ ਸਫ਼ਰ ਤੋਂ, ਬਾਹਰ ਨਹੀਂ ਨਿਕਲਿਆ। ਵਲਵਲੇ ਇਤਫ਼ਾਕ ਬਣ, ਸਫ਼ਰ ਤੇ ਨਿਕਲੇ ਜ਼ਜ਼ਬਾਤ, ਮੰਜ਼ਿਲ ਤੋਂ ਬੇਪ੍ਰਵਾਹ, ਨਿੱਕੀਆਂ ਨਿੱਕੀਆਂ ਲੋੜਾਂ ਖਾਤਰ, ਨਿੱਘਰ ਜਾਂਦੀ ਸੋਚ ਨੇ, ਭਟਕਣ ਇਨਸਾਨ ਦੀ, ਆਪਣੇ ਤੋਂ ਦੂਰ ਲੈ ਜਾਂਦੀ, ਰੁੱਕ ਜਾਂਦਾ ਸੁਰਤ ਦਾ ਸਫ਼ਰ, ਲਿਵ ਦੀ ਝਰਨਾਹਟ ਨੇ, ਪਰਤਣ ਦੀ ਰਾਹ ਵੱਲ, ਪ੍ਰਕਾਸ਼ ਵੱਲ ਮੂੰਹ ਕਰ, ਹਨੇਰਿਆਂ ਨੂੰ ਅਲਵਿਦਾ ਕਹਿ, ਤੁਰ ਪੈਂਦਾ ਮੰਜ਼ਿਲ ਦੀ ਤਰਫ਼, ਲਿਵ ਵਿੱਚ ਲੀਨ ਹੋਣ ਲਈ।..........
|
|
03 Apr 2014
|
|
|
|
eh poetry parhan pichon pehla alfaaz ehhi niklea muhon "waah",...........kya baat hai g,...........superb creation,...............jeo sir g.
|
|
03 Apr 2014
|
|
|
|
|
|
|
|
|
 |
 |
 |
|
|
|