|
 |
 |
 |
|
|
Home > Communities > Punjabi Poetry > Forum > messages |
|
|
|
|
|
ਪਸੰਦ ਬਹੁਤ ਹੈ |
ਪਸੰਦ ਬਹੁਤ ਹੈ ਇਸ਼ਕ ਦਾ ਰਾਹ ਤਾਂ ਪਸੰਦ ਬਹੁਤ ਹੈ। ਸੰਘਰਸ਼ ਦੇ ਰਾਹ ਹੈ ਆਨੰਦ ਬਹੁਤ ਹੈ। ਜਾਨ ਆਪਣੀ ਰੱਖਤੀ ਸਿਜ਼ਦੇ 'ਚ ਉਸਨੇ, ਸਮੀਖਿਆ 'ਚ ਤੇਰੀ ਦਵੰਦ ਬਹੁਤ ਹੈ। ਜਿਸ ਕਦੇ ਘੁੱਟ ਪਾਣੀ ਪਿਲਾਇਆ ਨਹੀਂ,, ਸਮਾਜ ਨੂੰ ਐਸਾ ਪੁੱਤ ਪਸੰਦ ਬਹੁਤ ਹੈ। ਮਾਨਸਿਕ ਪੀੜਾ ਤੈਨੂੰ ਜੀਣ ਦੇਵੇ ਕਿਦਾਂ, ਪੁੱਤ ਨਸ਼ਾ ਧੀ ਨੂੰ ਲੋਫਰ ਪਸੰਦ ਬਹੁਤ ਹੈ।
|
|
29 Jan 2014
|
|
|
|
Waah Jee Waah
Kya baat ae...
Very nice Gurmit jee
|
|
30 Jan 2014
|
|
|
|
ਗੁਰਮੀਤ ਬਾਈ ਜੀ ਖੂਬ ਲਿਖਿਆ ਹੈ, ਇਸ ਲਈ ਪਸੰਦ ਬਹੁਤ ਹੈ |
ਜੀਓ |
|
|
30 Jan 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|