ਇਕ ਪਾਸੇ ਨੇ ਖੁਸੀਆ ਹਜਾਰ ਦੁਜੈ ਪਾਸੇ ਆ ਦੁਖ ਬੇਸੁਮਾਰ,
ਿਕਸ ਪਾਸੇ ਨੂੰ ਜਾਵਾ ਸਜਣਾ ,
ਹੁਣ ਹਰ ਪਾਸੇ ਹੀ ਿਮਲਦੀ ਹਾਰ,
ਿਕਹਦੇ ਉਤੇ ਕਰ ਯਕੀਨ ਆਪਣੇ ਦੁਖ ਫਰੋਲ ਲਵਾ,
ਮੂਹੋ ਿਮਠੇ ਨੇ "ਿਗੱਪੀ ਲੋਕ ਪਰ ਿਦਲ ਿਵਚ ਰਖਦੇ ਸਭ ਹੀ ਖਾਰ..