|
 |
 |
 |
|
|
Home > Communities > Punjabi Poetry > Forum > messages |
|
|
|
|
|
ਪਤਾ ਨਹੀ ਉਹ ਦਿਨ |
ਪਤਾ ਨਹੀ ਉਹ ਦਿਨ ਕਦੇ ਆਵੇਗਾ ਵੀ ਕਿ ਨਹੀ, ਰੱਬ ਤੇਰਾ ਮੇਰਾ ਮੇਲ ਕਦੇ ਕਰਾਵੇਗਾ ਵੀ ਕੇ ਨਹੀ. ਹੰਜੂਆ ਨਾਲ ਬਾਲ ਦਿੱਤੀ ਜਵਾਨੀ ਆਪਣੀ ਜਿਸਦਾ ਸੀ ਇਸਤੇ ਹੱਕ, ਪਤਾ ਨਹੀ ਉਹ ਕਦੇ ਹੱਕ ਜਤਾਵੇਗਾ ਵੀ ਕੇ ਨਹੀ...!
ਕਈ ਵਾਰੀ ਮੈਂ ਸੋਚਦਾ ਹੁੰਨਾ ਤੇਰੇ ਕੰਨਾਂ ਨੂੰ ਸੋਹਣੇ ਜਿਹੇ ' ear ring' ਬਣਵਾ ਕੇ ਦੇਵਾਂ ,, ਪਰ ਅਜੇ ਤਾਂ ਤੇਰੀਆਂ ਮੁਰਕੀਆਂ ਲੁਹਾ ਕੇ ਵੇਚਣ ਨੂੰ ਜੀਅ ਕਰਦੈ
ਚੂਕੀ ਫਿਰਦੇ ਪਿਸਤਲਾ ਨਾਲੇ ਦੇਸੀ ਕੱਟੇ,
ਮੈ ਥੂਨੀ ਲਾਦੂ ਸੋਨਿਏ ਨੀ ਸਬ ਕਰਕੇ ਏਕਠੇ,
ਫੜ ਫੜ ਬੁਥੇ ਦੇਖੀ ਮੈ ਕਨਾ ਤੇ ਜੜਦਾ. ਹਿਟ੍ਲਰ ਕੁੱਟਣਾ ਸੋਹਣੀਏ ਜੋ ਤੇਰੀ ਰਾਖੀ ਕਰਦਾ...
|
|
26 Mar 2011
|
|
|
|
ਸਾਨੂੰ ਤੇਰਾ ਸਤਾਉਣਾ ਚੰਗਾ ਲਗਦਾ ਏ, ਸਾਨੂੰ ਘੁੱਟ ਹਿੱਕ ਨਾਲ ਲਾਉਣਾ ਚੰਗਾ ਲਗਦਾ ਏ, ਕੀ ਹੋਇਆ ਜੇ ਇਹ ਸਾਡਾ ਭੁਲੇਖਾ ਏ ਜੋ ਭੁਲੇਖਾ ਤੇਰਾ ਏਹਸਾਸ ਕਰਾਵੇ ਸਾਨੂੰ ਓਹ ਭੁਲੇਖਾ ਵੀ ਚੰਗਾ ਲਗਦਾ ਏ.
|
|
27 Mar 2011
|
|
|
|
ਕਾਗਜ਼ ਹੀ ਕਾਲਾ ਕੀਤਾ ਹੈ ਬਾਈ ਜੀ !
|
|
27 Mar 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|