|
 |
 |
 |
|
|
Home > Communities > Punjabi Poetry > Forum > messages |
|
|
|
|
|
ਪਾਤਰ |
ਪਰਬਤ ਮੰਗੇ ਬਰਸਾਤ,ਖੁਸ਼ਕ ਟੀਸੀਆਂ ਫਿਰ ਵੀ ਰਹੀਆਂ। ਸੱਕੀ ਨਾ ਮੂਲ ਸੰਭਾਲ ਬੂੰਦ,ਮਨ ਵਿੱਚ ਹਉਮੈ ਸੰਗ ਰਹੀਆਂ।
ਪਾਤਰ ਨਾ ਰੱਖਿਆ ਖੋਹਲ,ਤੁਰ ਗਈਆਂ ਖਾਲੀ ਹੀ ਖਾਲੀ, ਪਾਤਰ ਜਿਨ ਰੱਖਿਆ ਖੋਹਲ,ਉਹ ਅੰਮ੍ਰਿਤ ਭਰ ਗਈਆਂ।
ਪਾਤਰ ਨਾ ਰੱਖਿਆ ਸਾਫ,ਉਹਨਾ ਦੀ ਕਿਸੇ ਵਾਤ ਨਾ ਪੁੱਛੀ, ਬਣ ਝੀਲਾਂ ਲਈ ਸੰਭਾਲ ਦਾਤ,ਜੋ ਮਾਲਕ ਸੰਗ ਗਹੀਆਂ।
ਭਰ ਕੇ ਉੱਛਲੇ ਵਹਿਣ,ਜਦ ਕਾਦਰ ਕੀਤੇ ਪਾਤਰ ਉਲਟੇ, ਬੁੰਦਾਂ ਤੁਰੀਆਂ ਬਣਕੇ ਨਦੀਆਂ ਨਾਲੇ,ਬਣ ਝਰਨੇ ਵਹੀਆਂ।
ਕੁੱਝ ਬੂੰਦਾਂ ਰੁਲ ਗਈਆਂ ਵਿੱਚ ਛੱਪੜੇ,ਜਿੰਨ੍ਹਾ ਸੰਗ ਛੱਡੇ, ਜੋ ਤੁਰ ਪਈਆਂ ਰੱਖ ਚਾਹਤ,ਉਹ ਸਾਗਰ ਰਲ ਗਈਆਂ। ਗੁਰਮੀਤ ਸਿੰਘ
|
|
24 Jan 2013
|
|
|
|
|
Thanks..............Mamdeep................ji............
|
|
24 Jan 2013
|
|
|
|
ਬਹੁਤਖੂਬ......ਵਧੀਆ ਜੀ......
|
|
25 Jan 2013
|
|
|
|
Thanks...........sir............ji
|
|
26 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|