|
 |
 |
 |
|
|
Home > Communities > Punjabi Poetry > Forum > messages |
|
|
|
|
|
----- ਪੱਥਰ ------ |
ਮੈਂ ਜਿਊਂਦੇ ਨੂੰ ਪੱਥਰ ਨਾਲ ਮਾਰਨ ਲੱਗਿਆ ਤਾਂ ਵੇਖਿਆ
ਪੱਥਰ ਨੇ ਆਪਣੇ ਹੇਠਾਂ ਜਿਊਂਦੇ ਜੀਵਾਂ ਨੂੰ ਪਨਾਹ ਦਿੱਤੀ ਹੋਈ ਸੀ
ਮੇਰਾ ਹੱਥ ਹਵਾ ਵਿੱਚ ਲਟਕਦਾ ਰਹਿ ਗਿਆ
------ ਸੁਖਪਾਲ ------ (( ਕਿਤਾਬ ' ਰਹਣੁ ਕਿਥਾਊ ਨਾਹਿ ' ਵਿੱਚੋ ))
|
|
18 Mar 2014
|
|
|
|
|
ਆਹਾ, ਇਕ ਦਮ ਸੰਵੇਦਨਸ਼ੀਲ ਜੀ |
ਬਹੁਤ ਖੂਬ ਬਿੱਟੂ ਬਾਈ ਜੀ | TFS
ਆਹਾ, ਇਕ ਦਮ ਸੰਵੇਦਨਸ਼ੀਲ ਜੀ |
ਬਹੁਤ ਖੂਬ ਬਿੱਟੂ ਬਾਈ ਜੀ | TFS |
|
|
19 Mar 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|