|
 |
 |
 |
|
|
Home > Communities > Punjabi Poetry > Forum > messages |
|
|
|
|
|
ਪੱਥਰ |
"ਲੈ ਦੱਸ ਮੈਂ ਸੁਣਿਆ ਭੋਲੇ ਕਿਆਂ ਦੇ ਫੇਰ ਪੱਥਰ ਜੰਮ ਗਿਆ |" "ਹਾਂ ਭਾਈ.. ਨਜੈਜ ਈ ਹੋਗੀ ਵਿਚਾਰਿਆਂ ਨਾਲ ਇੱਕ ਪਿੱਛੇ ਦੂਜੀ ਵੀ ਆ ਗਈ |" "ਇੰਨੀਆਂ ਤੋਰਨੀਆਂ ਸੋਖੀਆਂ ਕਿਤੇ ? " ਜਾਇਦਾਦ ਸਭਾਲਣ ਨੂਂ ਆਖਿਰ ਵਾਰਿਸ ਤਾਂ ਚਾਹੀਦਾ ਹੀ ਹੁਂਦਾ ਆ | ਚਲ ਐਹਦਾ ਨਾਂ ਰੱਖਣਾ ਕੀ ਔਖਾ .. ਰੱਖ ਦੋ ਕੁਝ ਵੀ "ਕੌੜੀ .. ਅੱਕੀ .. ਰੱਜੀ " ਜਿਹਾ ਅਗਲੀ ਵਾਰੀ .. ਵੀਰੇ ਦੀ ਬਾਂਹ ਫੜ ਲੈ ਆਊਗੀ |" ਇਹ ਭਾਵੇਂ ਪਾਈ-ਪਾਈ ਜੋੜ ਕੇ ਆਪਦਾ ਸਾਰਾ ਦਹੇਜ ਕੱਠਾ ਕਰ ਲਵੇ ਦਿਹਾੜੀਆਂ ਕਰ-ਕਰ ਭਾਵੇਂ ਘਰ ਬਣਾ ਲਵੇ ਪਰ ਜਾਇਦਾਦ ਤਾਂ ਆਖਿਰ "ਵਾਰਿਸ ਹੀ ਸਾੰਭ ਸਕਦਾ ਐ |" "ਵਾਰਿਸ" ਭਾਵੇਂ ਅੱਧੀ ਰਾਤੀਂ ਦਾਰੂ ਪੀ ਆਪਦੀ ਮਾਂ ਨੂਂ ਕੁੱਟ ਦੇਵੇ | ਭਾਵੇਂ ਨਸ਼ੇ ਖਾਤਰ ਬਾਪੂ ਦੇ ਗੰਡਾਸਾ ਮਾਰ ਦੇਵੇ | ਪਰ "ਵਾਰਸ" ਤਾਂ ਆਖਿਰ "ਵਾਰਸ" ਹੀ ਹੁਂਦਾ ਐ | ਇਹ ਭਾਵੇਂ ਘਰੋਂ ਬਾਹਰ ਨਿਕਲਦੀ ਆਪਣੇ ਆਪ ਦਾ 20 ਵਾਰ ਮੁਆਇਨਾ ਕਰੇ ਕਿਤੇ ਕੁਝ "ਉਕਸਾਉਣ" ਵਾਲਾ ਤਾਂ ਨਹੀ ਪਾਇਆ | "ਸਾਦੀ " ਜੇਹੀ ਬਣਕੇ ਹੀ ਜਾਣਾ ਠੀਕ ਐ | ਘਰ ਦੀ ਇੱਜ਼ਤ ਏਹਦੇ ਸਿਰ ਤੇ ਜੋ ਐ | ਕਲ ਕੋਈ ਉੰਨੀ ਇੱਕੀ ਹੋ ਜਾਵੇ ਕਸੂਰ ਤਾਂ ਇਹਦਾ ਹੀ ਹੋਊ| ਲੋਕਾਂ ਤਾਂ ਸਾਨੂੰ ਹੀ ਕਹਿਣਾ ਕੁੜੀ ਦਾ ਖਿਆਲ ਨਹੀ ਰਖਿਆ | ਤੇ ਵਾਰਿਸ ਭਾਵੇਂ ਕਿਸੇ ਚੋਂਕ ਤੇ ਖੜਾ ਮਾਪੇਆਂ ਦੀ ਇੱਜ਼ਤ ਨੂਂ ਚੰਨ ਲਾ ਰਿਹਾ ਹੋਵੇ | ਪਰ ਇੱਜ਼ਤ ਤਾਂ ਧੀ ਹੱਥ ਈ ਐ | ਵਾਰਿਸ ਭਾਵੇਂ ਘਰ ਸਾਰਾ ਉਜਾੜਨ ਤੱਕ ਲੈ ਆਵੇ ਵਸਾਉਣਾ ਤਾਂ ਧੀ ਦੇ ਈ ਹੱਥ ਐ | ਵਾਰਿਸ ਤਾਂ ਵਾਰਿਸ ਹੁਂਦਾ ਐ |
ਹਰਜੋਤ
|
|
23 Dec 2013
|
|
|
|
Je Putt gr de chiraag ne te...
Dhiya us chirag di roshni haii....
Main te khni haa rb jis nu v jo v olaad dvee bs.. Satbudi nl deve................
Na mundya nu mada kho na kudiya nu..........
|
|
23 Dec 2013
|
|
|
|
ਸੱਚਾਈ ਤਾਂ ਕੜਵੀ ਹੈ ਪਰ ਇਸ ਸੰਦਰਭ ਵਿਚ ਕਾਫੀ ਕੁਝ ਲਿਖਿਆ ਜਾ ਚੁੱਕਾ ਹੈ , ਹੁਣ ਇਸ ਤੋਂ ਉੱਪਰ ਉੱਠਣ ਦਾ ਸਮਾਂ ਹੈ , ਕਾਨੂੰਨ ਹੈ ਜੋ ਹੋ ਰਹੇ ਵਿਤਕਰੇ ਨੂੰ ਰੋਕ ਸਕਦਾ ਹੈ ਜੇ ਕੋਈ ਰੋਕਣਾ ਚਾਹੇ ।
ਗੱਲ ਫੇਰ ਉਹੀ ਕਹਿਣੀ ਤੇ ਕਰਨੀ ਵਿੱਚ ਆ ਜਾਂਦੀ ਹੈ ,
ਕਹਿਣ ਨੂੰ ਤਾਂ ਗੁਰੂ ਨਾਨਕ ਵੀ ਕਹਿ ਗਏ ਹਨ " ਸੋ ਕਿਊ ਮੰਦਾ ਆਖੀਐ " ਪਰ ਦੇਖਣ ਸੁਣਨ ਨੂੰ ਕਈ ਮਿਸਾਲਾਂ ਗੁਰੂ ਘਰ ਦੇ ਅੰਦਰ ਹੀ ਮਿਲ ਜਾਂਦੀਆਂ ਹਨ , ਜਿਵੇਂ ਦਰਬਾਰ ਸਾਹਿਬ ਨੂੰ ਦੁੱਧ ਨਾਲ ਧੋਣ ਵੇਲੇ ਕਿਸੇ ਔਰਤ ਨੂੰ ਪਾਸ ਨਹੀਂ ਫਟਕਣ ਦਿੱਤਾ ਜਾਂਦਾ , ਹੋਰ ਨੇੜੇ ਹੋ ਕੇ ਵੇਖੀਏ ਤਾਂ ਹੋਰ ਵੀ ਬਹੁਤ ਕੁਝ ਸਾਹਮਣੇ ਆ ਸਕਦਾ ਹੈ ।
|
|
23 Dec 2013
|
|
|
|
https://www.google.co.in/search?q=darbar+sahib+washing+with+milk&newwindow=1&safe=off&source=lnms&tbm=isch&sa=X&ei=8ye5UsimKoexrgfl84DoBw&ved=0CAkQ_AUoAQ&biw=1280&bih=588#facrc=_&imgdii=_&imgrc=b_nOcE1qa1KGsM%3A%3B86zP49Udm15zDM%3Bhttp%253A%252F%252Fwww.mrsikhnet.com%252Fhello%252F1328287%252F700%252FDoing_Ardas-2005.07.23-07.12.42.jpg%3Bhttp%253A%252F%252Fwww.mrsikhnet.com%252F2005%252F07%252F23%252Fnov-1979-doing-ishnaan-seva-in-harmandir-sahib%252F%3B700%3B458
|
|
23 Dec 2013
|
|
|
|
ਬਿੱਟੂ ਬਾਈ ਜੀ ਬਹੁਤ ਅਹਿਮ ਵਿਸ਼ ਹੈ, ਪਰ ਗੱਲ ਓਹੀ ਐ ਜਿੱਦਾਂ ਮਾਵੀ ਸਾਹਿਬ ਨੇ ਹੁਣੇ ਇਕ ਰ ਕ੍ਰਾਂਤੀਕਾਰੀ ਕਮੇਂਟ ਲਿਖਿਆ ਹੈ ਅਤੇ ਸੋਲਾਂ ਆਨੇ ਸੱਚ ਕਿਹਾ ਹੈ ਕਿ ਕਥਨੀ ਅਤੇ ਕਰਨੀ ਇਕ ਕਰਨ ਦੀ ਲੋੜ ਐ |
ਵਾਰਸ ਵਾਲੀ ਗੱਲ ਬੀ ਸਹੀ ਐ ਜੀ :
ਅਖੇਬਿੱਟੂ ਬਾਈ ਜੀ ਬਹੁਤ ਅਹਿਮ ਵਿਸ਼ ਹੈ, ਪਰ ਗੱਲ ਓਹੀ ਐ ਜਿੱਦਾਂ ਮਾਵੀ ਸਾਹਿਬ ਨੇ ਹੁਣੇ ਇਕ ਰ ਕ੍ਰਾਂਤੀਕਾਰੀ ਕਮੇਂਟ ਲਿਖਿਆ ਹੈ ਅਤੇ ਸੋਲਾਂ ਆਨੇ ਬਿੱਟੂ ਬਾਈ ਜੀ ਬਹੁਤ ਅਹਿਮ ਵਿਸ਼ ਹੈ, ਪਰ ਗੱਲ ਓਹੀ ਐ ਜਿੱਦਾਂ ਮਾਵੀ ਸਾਹਿਬ ਨੇ ਹੁਣੇ ਇਕ ਰ ਕ੍ਰਾਂਤੀਕਾਰੀ ਕਮੇਂਟ ਲਿਖਿਆ ਹੈ ਅਤੇ ਸੋਲਾਂ ਆਨੇ ਸੱਚ ਕਿਹਾ ਹੈ ਕਿ ਕਥਨੀ ਅਤੇ ਕਰਨੀ ਇਕ ਕਰਨ ਦੀ ਲੋੜ ਐ |
ਵਾਰਸ ਵਾਲੀ ਗੱਲ ਬੀ ਸਹੀ ਐ ਜੀ :
ਅਖੇਸੱਚਬਿੱਟੂ ਬਾਈ ਜੀ ਬਹੁਤ ਅਹਿਮ ਵਿਸ਼ ਹੈ, ਪਰ ਗੱਲ ਓਹੀ ਐ ਜਿੱਦਾਂ ਮਾਵੀ ਸਾਹਿਬ ਨੇ ਹੁਣੇ ਇਕ ਰ ਕ੍ਰਾਂਤੀਕਾਰੀ ਕਮੇਂਟ ਲਿਖਿਆ ਹੈ ਅਤੇ ਸੋਲਾਂ ਆਨੇ ਸੱਚ ਕਿਹਾ ਹੈ ਕਿ ਕਥਨੀ ਅਤੇ ਕਰਨੀ ਇਕ ਕਰਨ ਦੀ ਲੋੜ ਐ |
ਵਾਰਸ ਵਾਲੀ ਗੱਲ ਬੀ ਸਹੀ ਐ ਜੀ :
ਅਖੇ ਕਿਹਾਬਿੱਟੂ ਬਾਈ ਜੀ ਬਹੁਤ ਅਹਿਮ ਵਿਸ਼ ਹੈ, ਪਰ ਗੱਲ ਓਹੀ ਐ ਜਿੱਦਾਂ ਮਾਵੀ ਸਾਹਿਬ ਨੇ ਹੁਣੇ ਇਕ ਰ ਕ੍ਰਾਂਤੀਕਾਰੀ ਕਮੇਂਟ ਲਿਖਿਆ ਹੈ ਅਤੇ ਸੋਲਾਂ ਆਨੇ ਸੱਚ ਕਿਹਾ ਹੈ ਕਿ ਕਥਨੀ ਅਤੇ ਕਰਨੀ ਇਕ ਕਰਨ ਦੀ ਲੋੜ ਐ |
ਵਾਰਸ ਵਾਲੀ ਗੱਲ ਬੀ ਸਹੀ ਐ ਜੀ :
ਅਖੇ ਹੈ ਬਿੱਟੂ ਬਾਈ ਜੀ ਬਹੁਤ ਅਹਿਮ ਵਿਸ਼ ਹੈ, ਪਰ ਗੱਲ ਓਹੀ ਐ ਜਿੱਦਾਂ ਮਾਵੀ ਸਾਹਿਬ ਨੇ ਹੁਣੇ ਇਕ ਰ ਕ੍ਰਾਂਤੀਕਾਰੀ ਕਮੇਂਟ ਲਿਖਿਆ ਹੈ ਅਤੇ ਸੋਲਾਂ ਆਨੇ ਸੱਚ ਕਿਹਾ ਹੈ ਕਿ ਕਥਨੀ ਅਤੇ ਕਰਨੀ ਇਕ ਕਰਨ ਦੀ ਲੋੜ ਐ |
ਵਾਰਸ ਵਾਲੀ ਗੱਲ ਬੀ ਸਹੀ ਐ ਜੀ :
ਅਖੇਕਿ ਕਥਨੀ ਅਤੇ ਕਰਨੀ ਇਕ ਕਰਨ ਦੀ ਲੋੜ ਐ |
ਵਾਰਸ ਵਾਲੀ ਗੱਲ ਬੀ ਸਹੀ ਐ ਜੀ :
ਅਖੇ
ਬਿੱਟੂ ਬਾਈ ਜੀ ਬਹੁਤ ਅਹਿਮ ਵਿਸ਼ਾ ਹੈ, ਪਰ ਗੱਲ ਓਹੀ ਐ, ਜਿੱਦਾਂ ਮਾਵੀ ਸਾਹਿਬ ਨੇ ਹੁਣੇ ਇਕ ਸੱਚ ਦਸਦਿਆਂ ਹੋਇਆਂ,
Radical (ਕ੍ਰਾਂਤੀਕਾਰੀ) ਕਮੇਂਟ ਲਿਖਿਆ ਹੈ ਅਤੇ ਸੋਲਾਂ ਆਨੇ ਸੱਚ ਕਿਹਾ ਹੈ ਕਿ ਕਥਨੀ ਅਤੇ ਕਰਨੀ ਇਕ ਕਰਨ ਦੀ ਲੋੜ ਐ |
ਵਾਰਸ ਵਾਲੀ ਗੱਲ ਬੀ ਸਹੀ ਐ ਜੀ, ਇਹ ਤਾਂ ਉਹ ਗੱਲ ਹੋ ਗਈ ਜੀ
ਅਖੇ,
ਵੰਡ ਲਈ ਬਹੁ ਪਿੱਟ ਸਿਆਪੇ,
ਸੇਵਾ ਵੇਲੇ ਬਗਲਾਂ ਝਾਕੇ,
ਫਿਰ ਵੀ ‘ਪੁੱਤਾਂ ਬਾਝੋਂ ਬੰਸ ਨੀ ਚਲਦੇ’
ਮਾਪੇ ਰੱਟ ਲਗਾਈ ਜਾਂਦੇ,
ਪੱਗਾਂ ਵਧੀਆਂ ਘਟੇ ਪਰਾਂਦੇ |
|
|
23 Dec 2013
|
|
|
|
|
ਪਿਛਲੇ ਸਮੇਂ ਵਿਚ ਪੇਂਡੂ ਖੇਤਰ ਚ education ਦੀ ਘਾਟ ਰਹੀ ਹੈ ਜੋ ਇਸ ਸਮੱਸਿਆ ਦਾ ਇੱਕ ਬਹੁਤ ਵੱਡਾ ਕਾਰਣ ਹੈ | ਹੌਲੀ ਹੌਲੀ ਸੁਧਾਰ ਆ ਰਿਹਾ ਹੈ ,,,
TFS ਬਿੱਟੂ 22g ,,,ਜੀਓ,,,
ਪਿਛਲੇ ਸਮੇਂ ਵਿਚ ਪੇਂਡੂ ਖੇਤਰ ਚ education ਦੀ ਘਾਟ ਰਹੀ ਹੈ ਜੋ ਇਸ ਸਮੱਸਿਆ ਦਾ ਇੱਕ ਬਹੁਤ ਵੱਡਾ ਕਾਰਣ ਹੈ | ਹੌਲੀ ਹੌਲੀ ਸੁਧਾਰ ਆ ਰਿਹਾ ਹੈ ,,,
TFS ਬਿੱਟੂ 22g ,,,ਜੀਓ,,,
|
|
24 Dec 2013
|
|
|
|
|
|
|
|
 |
 |
 |
|
|
|