ਮੈਂ ਪਤਝੜ ਦਾ ਰੁਖ ਹਾਂ ,ਪੱਤੇ ਕੋਲ ਨਹੀ ਰਖਦਾ ,
ਮੈਂ ਸੱਬ ਕੁਝ ਦੇਖ ਲੈਨਾ,ਪਰ ਕੁਝ ਬੋਲ ਨਹੀ ਸਕਦਾ ,
ਨਹੀ ਔਕਾਤ ਮੇਰੀ ਕਿ ਬਦਲ ਦੇਵਾਂ ਦਿਸ਼ਾ ਹਾਵਾਮਾਂ ਦੀ ,
ਦਸ੍ਤ੍ਕ਼ ਦੇਣ ਲਈ ਤੁਫਾਨਾ ਨੂ ਬੀ ਬੂਹੇ ਖੋਲ ਨਹੀ ਸਕਦਾ ,
ਜ਼ੁਲਮ ਕਿ ਕਿ ਕੀਤਾ ਮੇਰੇ ਤੇ ਬਦਲਦੇ ਮੌਸਮ ਨੇ ,
ਸਿਤਮ ਮੇਰੇ ਮੈ ਕਿਸੇ ਅੱਗੇ ਖੋਲ ਨਹੀ ਸਕਦਾ ,
ਬਣਨੀ ਹੈ ਸੂਲੀ ਜਾ ਤਖ਼ਤ ਹਾਕ਼ਮਾ ਦਾ ,
ਮੈਂ ਕਿਸੇ ਬੀ ਹਸ਼ਰ ਤੋਂ ਐਪਰ ਡੋਲ ਨਹੀ ਸਕਦਾ .