|
 |
 |
 |
|
|
Home > Communities > Punjabi Poetry > Forum > messages |
|
|
|
|
|
ਪਤਝੜ |
ਤੂੰ ਮਿਲਿਆ ਸੈਂ ਸਾਇਦ ਉਹ ਬਹਾਰਾਂ ਦੀ ਰੁੱਤ ਸੀ, ਢਲਦੇ ਸਿਆਲ ਦੀ ਕੋਸੀ ਕੋਸੀ ਧੁੱਪ 'ਚ, ਮੇਰੀ ਬਾਂਹ ਫੜ ਤੂੰ ਮੈਨੂੰ, ਪੱਤਝੜ ਤੋਂ 'ਚੇਤਰ' ਵੱਲ ਲੈ ਗਿਐ ਸੈਂ ਮਖਮਲੀ ਖਿਆਲਾਂ ਵਿੱਚ, ਤੇਰਾ ਜਿਕਰ ਮੇਰੇ ਸਾਹੀਂ ਸੁਗੰਧੀਆਂ ਪਿਆ ਘੋਲਦੈ । ਤੇ ਜਦ ਤੂੰ ਜੁਦਾ ਹੋਇਓਂ ਤਾਂ ਇੰਝ ਲੱਗਾ ਜਿਵੇਂ ਮੇਰੇ ਕੋਮਲ ਹੱਥਾਂ ਦੀ ਨਾਜੁਕ ਪਕੜ 'ਚੋਂ ਆਪਣਾ ਪੱਲੂ ਛੁਡਾ, ਮੈਨੂੰ 'ਦੋਜ਼ਖਾਂ' ਦੀ ਅੱਗ ਵਿੱਚ ਸੁੱਟ ਗਿਆ ਹੋਵੇਂ । ਕਿੰਨਾਂ ਫਰਕ ਹੰਦੈ..... 'ਅੱਗ' ਤੇ 'ਚੇਤਰ' ਵਿੱਚ..... ਜਿਵੇਂ ਤੇਰੇ ਤੇ ਮੇਰੇ ਵਿੱਚਕਾਰ ਦੂਰੀਆਂ ਦਾ ਇੱਕ ਖਲਾਅ ਹੋਵੇ । ਕਿਵੇਂ ਛੁਡਾਵਾਂ ਖਹਿੜਾ, ਤੇਰੀਆਂ ਬਿਹਬਲ ਯਾਦਾਂ ਤੋਂ ਮਨ 'ਚ ਉਡੀਕ ਰਹਿੰਦੀ ਏ ਕਿਸੇ ਹੋਰ ਚੇਤਰ ਦੀ..... ਸੋਚਦੀ ਆਂ ਮੇਰੇ ਈ ਘਰ ਬਹਾਰ ਕਿਉਂ ਨਾ ਆਉਦੀ... ਜਦ ਤੂੰ ਮਿਲਿਆ ਸੈਂ ਸਾਇਦ ਉਹ ਬਹਾਰਾਂ ਦੀ ਰੁੱਤ ਸੀ, ਹੁਣ ਮੇਰੇ ਚਿਹਰੇ ਤੇ ਪਤਝੜ ਤੋਂ ਸਿਵਾ ਕੁਝ ਨਹੀਂ ਏ... ਕੁਝ ਵੀ ਤਾਂ ਨਹੀਂ ਏ .....
unkwn.
|
|
07 Apr 2012
|
|
|
|
ਬਹੁਤ ਸੋਹਣੀ ਕਵਿਤਾ ਸਾਂਝੀ ਕੀਤੀ ਹੈ ,,,ਜੀਓ,,,
|
|
07 Apr 2012
|
|
|
|
bahut bahut sohni kavita sanjhi kiti hai ji tusi......so emotional..tfs...............!
|
|
07 Apr 2012
|
|
|
|
Bahut vadhia ji . . . . Keep it up
|
|
07 Apr 2012
|
|
|
|
|
|
very nice sharing jasbir bai ji..
|
|
08 Apr 2012
|
|
|
|
|
Thnx.......2........alls........
|
|
09 Apr 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|