|
 |
 |
 |
|
|
Home > Communities > Punjabi Poetry > Forum > messages |
|
|
|
|
|
ਪੱਤਿਆਂ ਦੀ ਆਵਾਜ਼ |
ਪੈਰਾਂ ਥੱਲੇ ਮਸਲੇ ਜਿਹੜੇ, ਪੱਤਿਆਂ ਦੀ ਆਵਾਜ਼ ਤਾਂ ਸੁਣ। ਆਖਰ ਮਿੱਟੀ ਸੱਭ ਨੇ ਹੋਣਾ, ਹਾਉਮੈ ਤੈਨੂੰ ਕਾਹਦੀ ਹੁਣ। ਉਹ ਵੀ ਦਿਨ ਸੀ ਮੇਰੇ ਉੱਤੇ,ਝੂੱਲਦਾ ਵਿੱਚ ਅਸਮਾਨੀ ਸਾਂ, ਜੁੜਿਆ ਸਾਂ ਮੈਂ ਮੂਲ ਆਪਣੇ ਨਾਲ,ਭਰਿਆ ਰੱਬੀ ਗੁਣ। ਆਪਣੀ ਹੋਂਦ ਦੀ ਹਾਉਮੈ ਆਈ,ਆਇਆ ਹਵਾ ਦਾ ਬੁਲ੍ਹਾਂ, ਟੁੱਟ ਮੂਲ ਤੋਂ ਧਰਤੀ ਰੁੱਲਿਆ,ਅੱਗ ਸਾੜਿਆ ਮੈਨੂੰ ਚੁਣ। ਹਾਲਤ ਹੋਈ ਹੰਕਾਰ ਵਸ ਵਿਸਾਰਿਆ ਮਾਲਕ ਆਪਣਾ, ਭੱਟਕਾਂ ਬਾਹਰ ਮਨ ਹੋਇਆ ਰੋਗੀ,ਕਿਵੇਂ ਹੋਏ ਰੁੱਣਝੁਣ। ਬਣ ਧੂੰਆਂ ਅਸਮਾਨੀ ਉਡਾਂ,ਧੂੜ ਬਣਕੇ ਚਰਨੀ ਲਗਾਂ, ਮੇਲ ਲੈ ਆਪੇ ਕਰਕੇ ਕਿ੍ਪਾ,ਮੈਂ ਨਿਮਾਣੀ ਭਰੀ ਔਗੁਣ।
|
|
01 Apr 2013
|
|
|
|
you said greatly sir ji ......alive ....
you well described the meaning of Meekness, Humility and Gentleness .......salute
|
|
02 Apr 2013
|
|
|
|
ਬਹੁਤ ਮੇਹਰਬਾਨੀ ਸ਼ੁਕਰੀਆ.....ਜਸ ਜੀ
|
|
02 Apr 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|