ਤੇਰੀ ਅੱਖੀਅਾਂ ਦੀ ਨੀਂਦ ਬਣਾਂ,
ਤੇਰੇ ਖਵਾਬ ਬਣਾਂ, ਮੁਸਕਾਨ ਬਣਾਂ
ਤੇਰੀ ਖੁਸ਼ੀ ਬਣਾਂ, ਅਰਮਾਨ ਬਣਾਂ,
ਤੇਰੇ ਦੁੱਖਾਂ ਲੲੀ ਸ਼ਮਸ਼ਾਨ ਬਣਾਂ
ਤੇਰੇ ਦੁਖ ਸੁਖ ਦਾ ਮੈਂ ਸਾਥੀ ਬਣਾਂ,
ਤੇਰੀ ਹਿੰਮਤ ਬਣਾਂ, ਤੇਰੀ ਜਾਨ ਬਣਾਂ
ਜਿੰਦਗੀ ਦਾ ਹਰ ਪਲ ਬਿਤਾਵਾਂ ਤੇਰੇ ਨਾਲ
ਤੇਰੀ ਸ਼ੁਬਾਹ ਬਣਾਂ, ਤੇਰੀ ਸ਼ਾਮ ਬਣਾਂ
ਤੇਰੀ ਰੂਹ ਦੀ ਪਿਅਾਸ ਬੁਝਾਵਣ ਲੲੀ
ਮੁਹੱਬਤ ਦਾ ਮੈਂ ਜਾਮ ਬਣਾਂ
ਜਿੰਨੂੰ ਪੜਦਿਅਾਂ ਨੁੰ ਤੇਰੀ ੳੁਮਰ ਬੀਤਜੇ
ਤੇਰੇ ਨਾਂ ਲਿਖਿਅਾ ਪੈਗਾਮ ਬਣਾਂ..
- ਚਰਨਜੀਤ ਸਿੰਘ ਕਪੂਰ
ਤੇਰੀ ਅੱਖੀਅਾਂ ਦੀ ਨੀਂਦ ਬਣਾਂ,
ਤੇਰੇ ਖਵਾਬ ਬਣਾਂ, ਮੁਸਕਾਨ ਬਣਾਂ
ਤੇਰੀ ਖੁਸ਼ੀ ਬਣਾਂ, ਅਰਮਾਨ ਬਣਾਂ,
ਤੇਰੇ ਦੁੱਖਾਂ ਲੲੀ ਸ਼ਮਸ਼ਾਨ ਬਣਾਂ
ਤੇਰੇ ਦੁਖ ਸੁਖ ਦਾ ਮੈਂ ਸਾਥੀ ਬਣਾਂ,
ਤੇਰੀ ਹਿੰਮਤ ਬਣਾਂ, ਤੇਰੀ ਜਾਨ ਬਣਾਂ
ਜਿੰਦਗੀ ਦਾ ਹਰ ਪਲ ਬਿਤਾਵਾਂ ਤੇਰੇ ਨਾਲ
ਤੇਰੀ ਸ਼ੁਬਾਹ ਬਣਾਂ, ਤੇਰੀ ਸ਼ਾਮ ਬਣਾਂ
ਤੇਰੀ ਰੂਹ ਦੀ ਪਿਅਾਸ ਬੁਝਾਵਣ ਲੲੀ
ਮੁਹੱਬਤ ਦਾ ਮੈਂ ਜਾਮ ਬਣਾਂ
ਜਿੰਨੂੰ ਪੜਦਿਅਾਂ ਨੁੰ ਤੇਰੀ ੳੁਮਰ ਬੀਤਜੇ
ਤੇਰੇ ਨਾਂ ਲਿਖਿਅਾ ਪੈਗਾਮ ਬਣਾਂ..
- ਚਰਨਜੀਤ ਸਿੰਘ ਕਪੂਰ