Home > Communities > Punjabi Poetry > Forum > messages
ਪੀੜਾਂ
ਪੀੜਾਂ ਕਰ ਕਰ ਪੀੜਾਂ ਵਾਲੀ ਨੀ ਟਕੋਰ ਮਾਏ ਮੇਰੀਏ ਜਿੰਦੜੀ ਨੂੰ ਡਾਡਾ ਹੁਣ ਪੀੜਾਂ ਦਾ ਹੈ ਸ਼ੌਕ ਪਿਆ ਪਲ ਪਲ ਮਾਣੇ ਭਾਵੇਂ ਰੁੱਤ ਇਹ ਪੀੜਾਂ ਵਾਲੀ ਫਿਰ ਵੀ ਨਾ ਇਹਦਾ ਖੋਰੇ ਕਿਓ ਚਾਅ ਨਾ ਗਿਆ ਮੇਰਿਆ ਖਤਾਂ ਦਾ ਉਹਨੇ ਦਿੱਤਾ ਨਾ ਜਵਾਬ ਕੋਈ ਖਤਾਂ ਵਿਚ ਭਾਵੇਂ ਮੇਰੇ ਦਿਲ ਵਾਲਾ ਲਹੁ ਸੀ ਪਿਆ ਮੁੱਕ ਚੱਲੀ ਜਿੰਦ ਮੇਰੀ ਉਹਦੇ ਹੀ ਵਿਛੋੜਿਅਾਂ 'ਚ ਉਹਦੀ ਹਾਲੇ ਸੋਚ ਨੂੰ ਤਾਂ ਰਤਾ ਵੀ ਨਾ ਫਰਕ ਪਿਆ ਮੇਰੇ ਕੋਲੋ ਦੱਸ ਮਾਏ ਹੋਇਆ ਹੈ ਗੁਨਾਹ ਕਿਹੜਾ ਉਹਨੇ ਇਕ ਬੋਲ ਵੀ ਜੋ ਪਿਆਰ ਵਾਲਾ ਕਦੇ ਨਾ ਕਿਹਾ ਉਹਦੀਆਂ ਤਾਂ ਮੰਗੀਆਂ ਨੇ ਮੈਂ ਖੈਰਾਂ ਸਦਾ ਰੱਬ ਕੋਲੋ ਜਿਹਨੇ ਇਕ ਝਾਤ ਪਿਛੋ ਸਾਡੇ ਕੋਲੋ ਮੁੱਖ ਹੀ ਹੈ ਫੇਰ ਲਿਆ ਉਹਨੂੰ ਇਕ ਪਾਉਣ ਵਾਲੀ ਸੀ ਧੁੰਦਲੀ ਉਮੀਦ ਮਾਂਏ ਨੈਣਾਂ ਵਿਚੋਂ ਫਿਰ ਵੀ ਨਾ ਚਿਹਰਾ ਉਹਦਾ ਕਦੇ ਵੀ ਗਿਆ ਉਹਨੇ ਮੁੱਲ ਪਾਇਆ ਹੁਣ ਹੀਰਿਆਂ ਤੇ ਮੋਤੀਆਂ ਦਾ ਦੱਸ ਮਾਏ ਜੱਗ ਉੱਤੇ ਕਾਹਤੋਂ ਕਦੇ ਇਸ਼ਕੇ ਦਾ ਮੁੱਲ ਨਾ ਪਿਆ ਸੰਜੀਵ ਸ਼ਰਮਾ
21 Mar 2015
bohat sohni rachna hai .. SANJEEV Ji
hor vi sohna sohna likhde raho ..
rab kalm nu toufeeq bakhshe ji
21 Mar 2015
Good one ਸੰਜੀਵ ਬਾਈ ਜੀ |
ਪੀੜ - ਇਕ ਚੰਗਾ ਸਬਜੈਕਟ ਇਕ ਸੁੰਦਰ ਰਚਨਾ |
ਜਿਉਂਦੇ ਵੱਸਦੇ ਰਹੋ | ਸ਼ੇਅਰ ਕਰਨ ਲਈ ਸ਼ੁਕਰੀਆ |
ਰੱਬ ਰਾਖਾ |
ਸੰਜੀਵ ਬਾਈ ਜੀ |
ਪੀੜ ਦਾ ਵਿਸ਼ਾ ਬਹੁਤ ਡੂੰਘਾ ਹੈ - ਇਕ ਚੰਗਾ ਸਬਜੈਕਟ ਇਕ ਸੁੰਦਰ ਰਚਨਾ |
ਜਿਉਦੇ ਵੱਸਦੇ ਰਹੋ | ਸ਼ੇਅਰ ਕਰਨ ਲਈ ਸ਼ੁਕਰੀਆ |
Good one ਸੰਜੀਵ ਬਾਈ ਜੀ |
ਪੀੜ - ਇਕ ਚੰਗਾ ਸਬਜੈਕਟ ਇਕ ਸੁੰਦਰ ਰਚਨਾ |
ਜਿਉਂਦੇ ਵੱਸਦੇ ਰਹੋ | ਸ਼ੇਅਰ ਕਰਨ ਲਈ ਸ਼ੁਕਰੀਆ |
ਰੱਬ ਰਾਖਾ |
ਸੰਜੀਵ ਬਾਈ ਜੀ |
ਪੀੜ ਦਾ ਵਿਸ਼ਾ ਬਹੁਤ ਡੂੰਘਾ ਹੈ - ਇਕ ਚੰਗਾ ਸਬਜੈਕਟ ਇਕ ਸੁੰਦਰ ਰਚਨਾ |
ਜਿਉਦੇ ਵੱਸਦੇ ਰਹੋ | ਸ਼ੇਅਰ ਕਰਨ ਲਈ ਸ਼ੁਕਰੀਆ |
Yoy may enter 30000 more characters.
21 Mar 2015
This is a great poetry,.............The words of true love,......amazing,.....nicely written pain in emotions,........matched with Title " ਪੀੜ੍ਹਾਂ "........superb
Duawaan aap g di kalam de lai..........jio veer
23 Mar 2015
Copyright © 2009 - punjabizm.com & kosey chanan sathh