Punjabi Poetry
 View Forum
 Create New Topic
  Home > Communities > Punjabi Poetry > Forum > messages
Ramta Jogi
Ramta
Posts: 34
Gender: Male
Joined: 14/Feb/2011
Location: Sydney
View All Topics by Ramta
View All Posts by Ramta
 
ਪਿਆਸੀ

 

 

ਬੁਲੀਂ ਹਾਸਾ, ਚੇਹਰੇ ਰੋਣਕ
ਦਿਲ ਵਿਚ ਬੜੀ ਊਦਾਸੀ ਏ
ਮੈਂ ਓਹ ਮਛਲੀ ਜੇਹੜੀ ਸਾਗਰ
ਅੰਦਰ ਬੜੀ ਪਿਆਸੀ ਏ

ਮੇਲੇ ਰੰਗ ਨਾ ਮੈਨੂ ਭਾਉਂਦੇ
ਹਰ ਪਲ ਤੇਰੀ ਯਾਦ ਦਵਾਉਂਦੇ
ਮੈਨੂ ਭਾਲ ਫਕੀਰਾ ਤੇਰੀ
ਕਿਥੇ ਤੇਰੀ ਵਾਸੀ ਏ
ਮੈਂ ਓਹ ਮਛਲੀ ...

ਕੇਹੜੇ ਕਾਗ ਖਿਲਾਵਾ ਚੂਰੀ
ਨਾ ਮੈਂ ਮਿਰਗ, ਨਾ ਕੋਈ ਕਸਤੂਰੀ
ਮੁਕਤੀ ਘਰ ਦੇ ਬੰਦ ਦਰਵਾਜੇ
ਮੇਰੀ ਜੂਨ ਚੁਰਾਸੀ ਏ
ਮੈਂ ਓਹ ਮਛਲੀ .....

ਭਰਦੀ ਨਾ ਹੀ ਦਿਲ ਦੀ ਗਾਗਰ
ਪੀ ਚੁਕਿਆ ਭਾਵੇਂ ਸਾਰਾ ਸਾਗਰ
ਘਟਦੀ ਨਾ ਹੀ ਮੇਰੀ ਦੂਰੀ
ਮੇਰੀ ਕਦੋਂ ਖਲਾਸੀ ਏ
ਮੈਂ ਓਹ ਮਛਲੀ .....

 

 

22 Apr 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

wow....


words muk gaye ne... hor ki kahaan... bakamaal !!!

23 Apr 2011

Ramta Jogi
Ramta
Posts: 34
Gender: Male
Joined: 14/Feb/2011
Location: Sydney
View All Topics by Ramta
View All Posts by Ramta
 
thanks

ਬਹੁਤ ਬਹੁਤ ਧਨਵਾਦ ਕੁਲਜੀਤ ਜੀ।

23 Apr 2011

Ashveen Kaur
Ashveen
Posts: 74
Gender: Female
Joined: 04/Sep/2010
Location: Amritsar Sahib
View All Topics by Ashveen
View All Posts by Ashveen
 


sachmuch words mukk gye...bahut hi sohna likheya...great piece of work !!!!!!

23 Apr 2011

Reply