|
 |
 |
 |
|
|
Home > Communities > Punjabi Poetry > Forum > messages |
|
|
|
|
|
ਪਿਆਰ ਤੇਨੂੰ ਕਦੇ ਹੋਇਆ ਨੀਂ........!!!! |
ਤੇਰੇ ਨਾਲ ਹੋ ਜਾਂਦੇ ਯਾਰ, ਇਤਬਾਰ ਤੇਰੇ ਤੇ ਹੋਇਆ ਨੀਂ, ਤੂੰ ਕਰਦੀ ਰਹਿ ਗਈ ਪਿਆਰ ਪਿਆਰ, ਪਰ ਪਿਆਰ ਤੇਨੂੰ ਕਦੇ ਹੋਇਆ ਨੀਂ........!!!!
ਉੱਤੋ ਕਹਿਣ ਨਾਲ ਕੁਝ ਨਹੀ ਹੁੰਦਾ, ਜਦੋਂ ਅੰਦਰੋਂ ਆਪਣਾ ਟੋਹਿਆ ਨੀਂ, ਇਹ ਦਿਲ ਕਿਸੀ ਲੈ ਐਵੇਂ ਨੀਂ ਧੜ੍ਰਕਦਾ, ਜਦ ਅੰਦਰ ਕੋਈ ਪਰੋਇਆ ਨੀਂ.......!!!!
ਖੜ ਜਾਂਦੀ ਤੂੰ ਮੇਰੇ ਪਾਸੇ, ਤੇਥੋਂ ਉਸ ਦਿਨ ਗਿਆ ਖਲੋਇਆ ਨੀਂ, ਅੱਜ ਤੂੰ ਮੈਨੂੰ ਮਾਰੇਂ ਤਾਨੇਂ, ਮੈਂ ਕਿਸੀ ਦਾ ਹੋਇਆ ਨੀਂ...........!!!!
ਹਾਲੇ ਵੀ ਜੇ ਤੇਨੂੰ ਇਉਂ ਲਗਦਾ, ਮੈਥੋਂ ਮਾੜ੍ਹਾ ਹੈ ਕੁਝ ਹੋਇਆ ਨੀਂ, ਝੁਕਿਆ ਇਹ ਸਿਰ;ਕਰ ਜੋ ਕਰਨਾਂ, ਤੂੰ ਦਿਲ ਵਿਚ ਜੋ ਲਕੋਇਆ ਨੀਂ.......!!!!
ਸਾਡੇ ਦਿਲ ਵਿਚ ਹਾਲੇ ਵੀ ਹੈਂ ਤੂੰ, ਕੋਈ ਦੋਸਤ ਤੇਰੇ ਜੇਹਾ ਹੋਇਆ ਨੀਂ, ਅਰਜ਼ ਇੱਕੋ ਕਿਸੀ ਅੱਗੇ ਨਾਂ ਆਖੀਂ, ਮੈਂ ਤੇਰੇ ਲੈ ਮੋਇਆ ਨੀਂ........!!!!
ਇਹ ਦੁਨੀਆਂ ਹੈ ਪਥਰਾਂ ਦੀ, ਇਥੇ ਕੋਈ ਕਿਸੀ ਦਾ ਹੋਇਆ ਨੀਂ, ਛਡ ਤੂੰ ਕਿਓ ਰੋਣਾਂ ਏ "ਲੱਕੀ", ਕਦੀ ਤੇਰੇ ਲਈ ਤਾਂ ਕੋਈ ਰੋਇਆ ਨੀਂ.......!!!
(ਕਲਮ : ਲੱਕੀ )
|
|
27 Mar 2012
|
|
|
|
ਵਧੀਆ ਕੋਸ਼ਿਸ਼ ਹੈ,,,ਪ੍ਰਮਾਤਮਾ ਹੋਰ ਵੀ ਵਧੀਆ ਲਿਖਣ ਦੀ ਕਲਾ ਬਖਸ਼ੇ ,,,ਜਿਓੰਦੇ ਵੱਸਦੇ ਰਹੋ,,,
|
|
27 Mar 2012
|
|
|
|
|
ਛਡ ਤੂੰ ਕਿਓ ਰੋਣਾਂ ਏ "ਲੱਕੀ", ਕਦੀ ਤੇਰੇ ਲਈ ਤਾਂ ਕੋਈ ਰੋਇਆ ਨੀਂ.......!!!
Bahut Khoob....tfs
|
|
27 Mar 2012
|
|
|
|
bahut khoob veer ji....tfs
|
|
27 Mar 2012
|
|
|
|
|
very very nycc.......lucky......
|
|
28 Mar 2012
|
|
|
|
Bahut dhanvaad g sariya daa...
|
|
28 Mar 2012
|
|
|
|
Shukriya mavi sir g !!!
|
|
29 Mar 2012
|
|
|
|
|
|
|
|
 |
 |
 |
|
|
|