|
 |
 |
 |
|
|
Home > Communities > Punjabi Poetry > Forum > messages |
|
|
|
|
|
ਪਿਆਰ ਹੀ ਕਰਾਮਾਤ ਸੀ |
ਉਹ ਦਿਨ ਸੀ ਯਾ ਰਾਤ ਸੀ ਸਚ ਪਿਆਰ ਦੀ ਬਰਸਾਤ ਸੀ
ਮਹਿਬੂਬ ਦੇ ਸੁਨਾਣ ਲਈ ਇਕ ਸੁਲਗਿਆ ਜਜਬਾਤ ਸੀ
ਨਾ ਨਗਮਾਂ ਨਾ ਸ਼ੇਅਰ ਸੀ ਬਸ ਤੁਛ ਜਿਹੀ ਸੁਗਾਤ ਸੀ
ਨਾ ਗੀਤ ਸੀ ਨਾ ਸਾਜ਼ ਸੀ ਬੁਲ੍ਹਾਂ ਤੇ ਨਿਕੀ ਬਾਤ ਸੀ
ਗੁਫਤਾਰ ਕੋਈ ਨਾ ਬੋਲ ਸੀ ਚਹੁੰ ਨੈਣਾਂ ਦੀ ਮੁਲਾਕਾਤ ਸੀ
ਦੋ ਦਿਲਾਂ ਨੂੰ ਮਿਲਾਨ ਲਈ ਪਿਆਰ ਹੀ ਕਰਾਮਾਤ ਸੀ
|
|
22 Apr 2011
|
|
|
|
ਦੋ ਦਿਲਾ ਨੂ ਮਿਲਾਨ ਲਈ ਪਿਆਰ ਹੀ ਕਰਾਮਾਤ ਸੀ ਵਾਹ ਜੀ ਵਾਹ ਬੋਹੂਤ ਖੂਬ ਜੀ....
|
|
22 Apr 2011
|
|
|
|
ਤੁਛ ਜਿਹੀ ਸੁਗਾਤ ਸੀ ...
ਬਹੁਤ ਮਿਠੀ ਜਿਹੀ ਨਜ਼ਮ ਲਿਖੀ ਹੈ ਵੀਰ ਜੀਓ !
ਤੁਛ ਜਿਹੀ ਸੁਗਾਤ ਸੀ ...
ਬਹੁਤ ਮਿਠੀ ਜਿਹੀ ਨਜ਼ਮ ਲਿਖੀ ਹੈ ਵੀਰ ਜੀਓ ! Awesome Work !
|
|
22 Apr 2011
|
|
|
|
bahut sohni te mithi jehi nazam...
|
|
23 Apr 2011
|
|
|
|
sweet poem...
bahut hi pyara likheya bai ji...good piece of work..
thankx for sharing here
|
|
23 Apr 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|