|
 |
 |
 |
|
|
Home > Communities > Punjabi Poetry > Forum > messages |
|
|
|
|
|
|
ਪਿਆਰ ਨਾ ਹੁੰਦਾ |
ਦਰਦ ਮੇਰੇ ਤੋਂ ਸਹਿਣ ਕਦੇ ਨਹੀ ਹੁੰਦਾ .. ਜੇ ਦਿਲਾਂ ਤੂੰ ਮੇਰਾ ਸਾਥ ਨਾ ਦਿੰਦਾ .... ਹਿਜਰ ਜੁਦਾਈ ਦੇ ਨੇ ਮਾਰ ਸੁੱਟਣਾ ਸੀ ਕਦੋਂ ਦਾ .. ਜੇ ਅੰਖਾਂ ਤੋਂ ਵਰਿਆ ਪਾਣੀ ਨਾ ਪੀਂਦਾ ... ਕਿਓਂ ਲੋਕੀ ਕਰਦੇ ਨੇ ਨਫਰਤ ਇਸ਼ਕ ਨੂੰ ... ਕਦੇ ਪਤਾ ਨਾ ਚਲਦਾ ਜੇ ਤੇਰੇ ਨਾਲ ਪਿਆਰ ਨਾ ਹੁੰਦਾ ।
ਸੁਨੀਲ ਕੁਮਾਰ
|
|
11 Dec 2012
|
|
|
|
|
|
|
Short & Sweet veer ! jio,,,
|
|
11 Dec 2012
|
|
|
|
|
|
thanks to all of u ..
aap sab da bahut bahut dhanwad
|
|
11 Dec 2012
|
|
|
|
bahut vdia sunil..last lines bahut vdia ne..:)
|
|
11 Dec 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|