ਬਹੁੱਤ ਪਿਆਰੀ ਮਾਂ ਮਰ ਜਾਣੇ ਗੁਰ ਦਾਸ ਦੀ,ਅਸ਼ੀਰਵਾਦ ਸਿਰ ਸੱਭ ਦੇ ਚਾਦਰ ਵਿਸ਼ਵਾਸ਼ ਦੀ,ਤੇਰੇ ਬਿਨ ਕਿੰਝ ਹੋਣੀ , ਹੋਂਦ ਮੇਰੀ ਸੰਸਾਰ ਵਿੱਚਧਰਤ ਵਰਗੀ ਤੂੰ ਸਹਿਜ ਤੰਦ ਬਣੀ ਹੈਂ ਆਸ ਦੀ।ਹਮ ਸਿਰ ਕਰ ਘਾਤ ਰਖਾਂ ਤੇਰੇ ਚਰਨਾਂ ਉਪਰ,ਪਾਲ ਭਰਮ ਦੀ ਟੁੱਟੇ ਮਨ ਅੰਦਰੋਂ ਨਿਰਾਸ਼ ਦੀ।ਸਿਰੜ ਤੇਰੇ ਦੇ ਅੱਗੇ ਨਮਸਕਾਰ ਮੇਰੀ ਬੰਦਨਾ,ਅੱਖ ਦੀ ਅਥੱਰ ਝਲਕ ਰਿਸ਼ਤੇ ਲਹੂ ਮਾਸ ਦੀ।ਮਿੱਟੀ ਦੇ ਤੂੰ ਬਾਲ ਕੇ ਦੀਵੇ,ਰਾਹ ਰੌਸ਼ਨਾਏ ਮੇਰੇ,ਹਿਰਦੇ ਭਰ ਪਿਆਰ ਰੌਸ਼ਨਾਈ ਜ਼ਿੰਦਗੀ ਦਾਸ ਦੀ।
ਬਹੁੱਤ ਬਹੁੱਤ ਧੰਨਵਾਦ ਜੀ