ਦੇਹਲੀ ਦੇ ਉਸ ਪਾਰਹੱਥ 'ਚ ਕਾਸਾ ਫੜ੍ਹੀ ਤੂੰਰੋਜ਼ ਆ ਖੜ ਦਾ ਏ
ਦੇਹਲੀ ਦੇ ਇਸ ਪਾਰਸਖਣੇ ਹੱਥੀਂ ਹੋਵਾਂਮੈਂ ਵੀ ਮੁਖਾਤਿਬ ਹਰ ਰੋਜ਼
ਮੇਰੇ ਹੱਥ ਸਖਣੇ ਤੇਰਾ ਕਾਸਾ ਭਰਿਆ?
ਤੇਰੀ ਰੱਜਵੀਂ ਤੱਕਣੀ ਮੇਰੀ ਰੂਹ ਪਿਆਸੀ ?
ਹਾੜਾ!ਵੇ ਜੋਗੀਆ !*******ਗੁਰਬੀਰ ਕੌਰ
ਪੂਰਨ ਜਤੀ ਤੇ ਰਾਨੀ ਸੁੰਦਰਾਂ ਦੀ ਮਿਲਣੀ ਚੇਤੇ ਆ ਗਈ .....ਜੀਓ