Punjabi Poetry
 View Forum
 Create New Topic
  Home > Communities > Punjabi Poetry > Forum > messages
manu bhardwaj
manu
Posts: 41
Gender: Male
Joined: 24/Feb/2011
Location: ludhiana
View All Topics by manu
View All Posts by manu
 
pichokad
ਰੁਜ਼ਗਾਰਾਂ ਖਾਤਰ ਹੀ ਪਰਦੇਸੀ ਆਈਏ,ਪਰ ਸਾਨੂੰ ਇਹ ਹਕ਼ ਨਹੀ ਕੇ ਪਿਛੋਕੜ ਭੁਲਾਈਏ,
ਪੈਸੇ ਵੱਲੋਂ ਕਿੰਨੇ ਸੌਖੇ ਹੋ ਜਾਈਏ,ਪਰ ਵਿਗੜਨ ਤੋਂ ਨਸਲਾਂ ਤੇ ਹੋਂਦ ਬਚਾਈਏ,
ਸਭਿਏਤਾ ਤੇ ਅਦ੍ਬੋ ਅਦਾਬ ਨਾ ਭੁੱਲੋ,ਮਿਸਟਰ ਤਾਂ ਸਿਖੋ ਪਰ ਜਨਾਬ ਨਾ ਭੁੱਲੋ,
ਰੀਸਾਂ ਤੇ ਨਕਲਾਂ ਨਾਲ ਕੁਜ ਨਹੀਓ ਹੋਣਾ,ਭੁਲ ਆਪਣੀ ਔਕਾਤ ਕੀ ਖੌਹਣ ਖੌਹਣਾ,
ਆਪਣੇ ਮਹਾਨ ਇਤਹਾਸ ਨੂੰ ਵਾਚੋ,ਚਾਹੀਦਾ ਖੁਦ ਆਪਣੇ ਤੇ ਮਾਨ ਹੋਣਾ,
...ਪਰ ਆਪਣਾ ਆਪਾ ਭੁਲਾ ਹੋ ਰਿਹਾ ਏ,ਕਿਓ ਆਪਣਾ ਵਿਰਸਾ ਤਬਾਹ ਹੋ ਰਿਹਾ ਏ,
15 Mar 2011

Reply