|
 |
 |
 |
|
|
Home > Communities > Punjabi Poetry > Forum > messages |
|
|
|
|
|
ਮੇਰੇ ਕੋਲ ੳੁਹ ਸਭ ਕੁਝ ਹੈ |
ਜੇ ਤੁਸੀ ਮੇਰੇ ਸ਼ਿਹਰ ਆਵੋਗੇ
ਤੇ ਬੁਰੀਆ ਔਰਤਾਂ ਦੀ
ਫਹਿਰਿਸਤ ਵਿੱਚ
ਮੇਰਾ ਨਾਂ ਵੀ ਦਰਜ ਪਾਵੋਗੇ
ਮੇਰੇ ਕੋਲ ਉਹ ਸਭ ਕੁੱਝ ਹੈ
ਜੋ ੲਿੱਕ ਬੁਰੀ ਔਰਤ ਕੋਲ
ਹੋਣਾ ਬੁਹਤ ਹੀ ਜਰੂਰੀ ਹੁੰਦਾ ਹੈ
ਮੂਹ ਵਿੱਚ ਬਲਦੀ ਅੱਗ ਹੈ
ਦਲਿ ਧੜਕਦਾ ਹੈ
ਥਿਰਕਦੀ ਮੇਰੀ ਰੱਗ ਰੱਗ ਹੈ
ਹੱਥ ਵਿੱਚ ਛਲਕਦਾ ਜਾਮ ਹੈ
ਪੈਰਾਂ ਥੱਲੇ ਸ਼ੜਕ. ਹੈ
ਉੱਪਰ ਖੁੱਲਾ ਅਸਮਾਨ ਹੈ
ਮੇਰੇ ਕੋਲ ਸਿਹਣ ਦਾ ਹੌਸਲਾ ਹੈ
ਮੇਰੇ ਕੋਲ ਕਿਹਣ ਦਾ ਸਮਾਨ ਹੈ
ਹਨੇਰਾ ਘੁੱਪ ਹੈ
ਦਿਲ ਚ' ਛੌਰ ਹੈ
ਜੁਬਾਨ ਫਿਰ ਵੀ ਚੁੱਪ ਹੈ
ਹੁਣ ਕਿਸੇ ਦੀ ਅਮਾਨਤ
ਨਹੀ ਹਾਂ ਮੈ
ਸਿਰ ਤੋ ਪੈਰਾਂ ਤੱਕ
ਸਭ ਕੁੱਝ ਵਿਕਦਾ ਹੈ
ੲਿੱਕ ਪਾਗਲ ਹੈ ਜੋ ਹਾਲੇ ਵੀ
ਬਸ ਮੇਰੇ ਲਈ ਲਿਖਦਾ ਹੈ
Pier
|
|
14 Apr 2015
|
|
|
|
|
|
very creative... bahut sohni rachna..
Thanks for sharing !!
|
|
14 Apr 2015
|
|
|
|
bohat khubb,..............very well written
|
|
05 Jun 2015
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|