ਬਾਪੂ ਵੀ ਕੀ ਕਾਇਮ ਚੀਜ ਹੈ...
ਬਾਪੂ ਮੈਨੂੰ ਟੌਫੀ ਲੈ ਦੇ . .
ਬਾਪੂ ਮੈਨੂੰ ਕੁਲਫੀ ਲੈ ਦੇ . .
iPhOne ਲੈ ਦੇ . .
BuLLet ਲੈ ਦੇ . .
... ਕੱਛਾ ਲੈ ਦੇ . .
ਝੋਲਾ ਲੈ ਦੇ . .
ਬੂਟ ਲੈ ਦੇ . .
ਸੂਟ ਲੈ ਦੇ . .
ਆਹ ਲੈ ਦੇ . .
ਔਹ ਲੈ ਦੇ . .
ਬਾਪੂ-ਬਾਪੂ ਕਹਿ ਕੇ ਕਹਿੰਦੇ ਰਹੇ . .
ਪਤਾ ਨਹੀ ਕੀ ਕੀ ਲੈਦੇ ਰਹੇ. .
ਬਾਪੂ ਵੀ ਕਾਇਮ ਚੀਜ ਹੈ . .
ਸਾਰੇ ਰੋਗਾਂ ਦਾ ਵੈਦ ਹੈ !!!
ਬਾਪੂ ਔ ਚੀਜ ਬਾਲੀ ਕੈਮ ਆ . .
ਆਹ ਵੀ ਘੈਂਟ ਆ . .
ਆਹ ਵੀ ਫਿੱਟ ਆ . .
ਆਹ ਵੀ ਸੈੱਟ ਆ . .
ਬਾਪੂ ਦਾ ਕੈਸ਼ ਤੇ ਪੁੱਤ ਦੀ ਫੁੱਲ ਐਸ਼
ਪੂਰੀ ਜੋ ਕਰਦਾ ਹਰ ਫਰਮੈਸ਼ ਬਾਪੂ ਵੱਡੇ ਹੋ ਗਏ ਡਿੱਗਰੀਆਂ ਕਰ ਗਏ
ਨੌਕਰੀ ਲੱਗ ਗਏ ਕਮਾਈਆ ਕਰ ਗਏ
ਪਰ ਜਦ ਜੀ ਕੀਤਾ ਬਾਪੂ ਮੂਹਰੇ ਹੱਥ ਅੱਡ ਕੇ ਖੜ ਗਏ
ਹੱਥ ਵੀ ਉਹਦੀ ਮਿਹਰ ਨਾਲ ਭਰ ਗਏ !!
ਬਾਪੂ ਵੀ ਕਾਇਮ ਚੀਜ ਹੈ !!
ਲਾਡਲੇ ਪੁੱਤ ਨੂੰ ਲਾਡ ਲਡਾਉਂਦੇ ਲਡਾਉਂਦੇ ਬਾਪੂ ਦੀ ਉਮਰ ਦਾ ਦੀਵਾ ਮੱਧਮ ਹੁੰਦਾ ਜਾਂਦਾ
ਪਰ ਫੇਰ ਵੀ ਇੱਕੋ ਗੱਲ ਕਹਿੰਦਾ . .
ਪੁੱਤ ਤੂੰ ਫਿਕਰ ਨਾ ਕਰ ਮੈਂ ਕੈਮ ਆਂ ਅਜੇ........
ਬਾਪੂ ਵੀ ਕੀ ਕਾਇਮ ਚੀਜ ਹੈ...
ਬਾਪੂ ਮੈਨੂੰ ਟੌਫੀ ਲੈ ਦੇ . .
ਬਾਪੂ ਮੈਨੂੰ ਕੁਲਫੀ ਲੈ ਦੇ . .
iPhOne ਲੈ ਦੇ . .
BuLLet ਲੈ ਦੇ . .
... ਕੱਛਾ ਲੈ ਦੇ . .
ਝੋਲਾ ਲੈ ਦੇ . .
ਬੂਟ ਲੈ ਦੇ . .
ਸੂਟ ਲੈ ਦੇ . .
ਆਹ ਲੈ ਦੇ . .
ਔਹ ਲੈ ਦੇ . .
ਬਾਪੂ-ਬਾਪੂ ਕਹਿ ਕੇ ਕਹਿੰਦੇ ਰਹੇ . .
ਪਤਾ ਨਹੀ ਕੀ ਕੀ ਲੈਦੇ ਰਹੇ. .
ਬਾਪੂ ਵੀ ਕਾਇਮ ਚੀਜ ਹੈ . .
ਸਾਰੇ ਰੋਗਾਂ ਦਾ ਵੈਦ ਹੈ !!!
ਬਾਪੂ ਔ ਚੀਜ ਬਾਲੀ ਕੈਮ ਆ . .
ਆਹ ਵੀ ਘੈਂਟ ਆ . .
ਆਹ ਵੀ ਫਿੱਟ ਆ . .
ਆਹ ਵੀ ਸੈੱਟ ਆ . .
ਬਾਪੂ ਦਾ ਕੈਸ਼ ਤੇ ਪੁੱਤ ਦੀ ਫੁੱਲ ਐਸ਼
ਪੂਰੀ ਜੋ ਕਰਦਾ ਹਰ ਫਰਮੈਸ਼ ਬਾਪੂ ਵੱਡੇ ਹੋ ਗਏ ਡਿੱਗਰੀਆਂ ਕਰ ਗਏ
ਨੌਕਰੀ ਲੱਗ ਗਏ ਕਮਾਈਆ ਕਰ ਗਏ
ਪਰ ਜਦ ਜੀ ਕੀਤਾ ਬਾਪੂ ਮੂਹਰੇ ਹੱਥ ਅੱਡ ਕੇ ਖੜ ਗਏ
ਹੱਥ ਵੀ ਉਹਦੀ ਮਿਹਰ ਨਾਲ ਭਰ ਗਏ !!
ਬਾਪੂ ਵੀ ਕਾਇਮ ਚੀਜ ਹੈ !!
ਲਾਡਲੇ ਪੁੱਤ ਨੂੰ ਲਾਡ ਲਡਾਉਂਦੇ ਲਡਾਉਂਦੇ ਬਾਪੂ ਦੀ ਉਮਰ ਦਾ ਦੀਵਾ ਮੱਧਮ ਹੁੰਦਾ ਜਾਂਦਾ
ਪਰ ਫੇਰ ਵੀ ਇੱਕੋ ਗੱਲ ਕਹਿੰਦਾ . .
ਪੁੱਤ ਤੂੰ ਫਿਕਰ ਨਾ ਕਰ ਮੈਂ ਕੈਮ ਆਂ ਅਜੇ........