|
 |
 |
 |
|
|
Home > Communities > Punjabi Poetry > Forum > messages |
|
|
|
|
|
ਪਿਆਰ....... |
ਪਿਆਰ....... ਜਿਂਦਗੀ ਚ ਆ ਜਿੰਦਗੀ ਬਣ ਜਾਦੈ ਜਿੰਦਗੀ ਨੂੰ ਜੀਣ ਦਾ ਢੰਗ ਬਣ ਜਾਦੈ ... ਤੇ ਜਦ ਇਹੀ ਪਿਆਰ ਦਿਲ ਤੋ ਹੂੰਦਾ ਹੋਇਆ ਰੂਹ ਤੱਕ ਪੰਹੁਚਦੈ ਫ਼ਿਰ ਸਭ ਕੁੱਝ ਹਰ ਸ਼ੈਅ ਤੂੰ ਹੀ ਤੂੰ ਹੋ ਜਾਂਦੀ ਐ ਹਾਸੇ ਰੋਸੇ ਤਿੱਤਲੀਆਂ ਦੇ ਰੰਗ ਸੂਰਜ ਦਾ ਨਿੱਘ ਚੰਨ ਦੀ ਠੰਡਕ ਤਾਰਿਆਂ ਦੀ ਲੌਅ ਹਵਾ ਦੀ ਮਹਿਕ ਫ਼ੁਲਾਂ ਦੀ ਕੋਮਲਤਾਂ ਦਰਖ਼ਤਾਂ ਦੀ ਛਾਂ ਕਣੀਆ ਦੇ ਚੁੰਮਣ ਧਰਤੀ ਦਾ ਜਰਨਾਂ ਅਸਮਾਂਨ ਦਾ ਵੱਰਨਾਂ ਹਰ ਕਣ ਬੱਸ ਤੇਰੇ ਜਿਹਾ ਲਗਦੈ ਤੇ ਏਸ ਨੂੰ ਪਿਆਰ ਨਹੀ ਕਿਹਾ ਜਾਂਦਾਂ ਇਹ ਤੇ ਇਬਾਦਤ ਹੈ ਇੱਕ ਦੂਜੇ ਦੀ ਤੇ ਫ਼ਿਰ ਇਬਾਦਤ ਕਰਨ ਤੋ ਰੁਕਿਆ ਨਹੀ ਜਾਂਦਾ ਇਹ ਤੇ ਅਪਣੇ ਆਪ ਹੋਈ ਜਾਂਦੀ ੭ ਹਰ ਸਾਹ ਨਾਲ ਜਾਪ ਹੂੰਦੈ ਤੂੰ ਹੀ ਤੂੰ ਦਾ ਤੇ ਨਾਂ ਹੀ ਕੋਈ ਰੋਕ ਸਕਦੈ ਕੋਈ ਵੀ ਨਹੀ ਅਪਣੇ ਸ਼ਰੀਰ ਵੀ ਨਹੀ
ਗੁਰਪ੍ਰੀਤ
|
|
03 Jun 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|