|
 |
 |
 |
|
|
Home > Communities > Punjabi Poetry > Forum > messages |
|
|
|
|
|
|
ਕਾਸ਼... ਸੇਕ ਲੱਗ ਜਾਂਦਾ |
ਤਿਲ ਸੁੱਟ ਕੇ "ਈਸਰ ਆ... ਦਲਿੱਦਰ ਜਾ." ਕਹਿੰਦੇ ਸਮੇਂ ਅਕਸਰ ਹੀ ਸਾਡੇ ਪੈਰ ਪਿਛਾਂਹ ਹੋ ਜਾਂਦੇ ਨੇ ਜਾਂ ਹੱਥ ਅੱਗੇ ਆ ਜਾਣ ਢਾਲ ਬਣ ਕੇ ਤੇ ਮੂੰਹੋਂ ਨਿਕਲਦਾ ਹੈ, "ਓਹ ਹੋ... ਚਿਹਰੇ ਨੂੰ ਸੇਕ ਲੱਗਦਾ ਹੈ..." ਉਦੋਂ ਅਸੀਂ ਅਣਜਾਣ ਹੁੰਦੇ ਹਾਂ, ਕਿ ਕਿਸੇ-ਕਿਸੇ ਲਈ ਲੋਹੜੀ ਮੂੰਗਫਲੀਆਂ-ਰਿਉੜੀਆਂ ਤੋਂ ਵਾਇਆ ਡੀ. ਜੇ. ਮੀਟ-ਸ਼ਰਾਬ ਤੱਕ ਦਾ ਸਫਰ ਹੁੰਦੀ ਹੈ ਪਰ ਕਿਸੇ ਲਈ ਇਹ ਗਲੀ 'ਚੋਂ ਆਪਣੇ ਬਾਪੂ ਨਾਲ ਰਾਤ ਦੀ ਲੋਹੜੀ ਦੀ ਸਵਾਹ ਤੇ ਛਿੱਲੜ 'ਕੱਠੇ ਕਰਦਿਆਂ ਸਾਬਤ ਗਿਰੀਆਂ ਲੱਭਣ ਦੀ ਖੇਡ ਹੈ ਕੇਵਲ... ਸੋ... ਮੱਚਦੀ ਅੱਗ ਵਿੱਚ ਤਿਲ ਸੁੱਟਣ ਵੇਲੇ ਚਿਹਰੇ ਨੂੰ ਸੇਕ ਲੱਗਣ ਦਿਓ ਸ਼ਾਇਦ ਕੋਈ ਪਰਤ ਪਿਘਲ ਜਾਵੇ ਤੇ ਨਵਾਂ ਚਿਹਰਾ ਦਿਸ ਪਵੇ.... - ਹਰਿੰਦਰ ਬਰਾੜ
|
|
13 Jan 2011
|
|
|
|
22 G SOHNI RACHA
TUHADIYA RACHNAVA TE KUKNOOS JI DIYA RACHNAVA BAHUT MAIL KHANDIYA NE TE PARHAN VICH VE MAZZA AUNDA HAI
|
|
13 Jan 2011
|
|
|
|
well done.bahut asha likhaya a g tuc
|
|
13 Jan 2011
|
|
|
|
Too good...
bahut sohniyan lines and bahut sohna flow plus biggest of all... a message...
Thanks and keep going !!!
|
|
13 Jan 2011
|
|
|
|
bahut wadhiya bai ji....!! its too good.....
keep writing...:)
|
|
13 Jan 2011
|
|
|
|
|
hmmm...bhut sohna likhia e te sochan wali gal e jii.......
|
|
13 Jan 2011
|
|
|
|
|
ਵਾਹ ਬਰਾੜ ਸਾਹਬ..!!
ਬਹੁਤ ਲਾਜਵਾਬ ਲਿਖਿਆ ਤੁਸੀ..ਬਹੁਤ ਹੀ ਕਮਾਲ ਦਾ ਅੰਦਾਜ਼ ਹੈ ਲਿਖਣ ਦਾ..ਜਿਉਂਦੇ ਵੱਸਦੇ ਰਹੋ
|
|
13 Jan 2011
|
|
|
|
Masha Allah bahut khoob bai ji
|
|
13 Jan 2011
|
|
|
amazing!!! |
ik samajik suneha bahut bakhoobi pesh kita hoya......
jeo....te hoka dinde raho....
|
|
14 Jan 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|