|
 |
 |
 |
|
|
Home > Communities > Punjabi Poetry > Forum > messages |
|
|
|
|
|
|
ਤਪਸ਼... |
ਮੇਰੇ ਅੰਦਰ ਸਾਗਰ ਹੀ ਨਹੀਂ ਖੌਲਦੇ ਜਵਾਲਾਮੁਖੀਆਂ ਦੀ ਅੱਗ ਵੀ ਉਬਲਦੀ ਹੈ.... ਮੈਨੂੰ ਪਿਆਰ ਕਰਨਾ ਲੋਚਦੀ ਕੁੜੀਏ....੧ ਆਪਣੇ ਸੁਪਨਿਆਂ ਦੀਆਂ ਕਾਗਜ਼ੀ ਕਿਸ਼ਤੀਆਂ ਲੈ ਕੈ ਠਿੱਲਣ ਦੀ ਕੋਸਿਸ਼ ਨਾ ਕਰ ਮੈਂ ਤੈਨੂੰ ਰਾਖ ਨਹੀਂ ਕਰਨਾ ਚਹੁੰਦਾ ਤੇ ਖੁਦ ਠਰਨਾ ਵੀ ਨਹੀਂ ਚਹੁੰਦਾ, ਮਹਿਜ਼ ਤੇਰੇ ਤੈਰਨਾ ਸਿੱਖਣ ਦਾ ਝੱਲ ਪੂਰਾ ਕਰਨ ਲਈ ਮੇਰੀ ਉਮਰ ਦੇ ਤਪਦੇ ਥਲਾਂ 'ਤੇ ਆਪਣੇ ਸਿੱਲੇ ਵਾਲਾਂ ਦੀ ਛਾਂ ਨਾ ਕਰ ਕਿਉਂਕਿ ਛਾਵੇਂ ਬਹਿਣਾ ਮੈਨੂੰ ਮਨਜ਼ੂਰ ਨਹੀਂ ਤੇ ਤੈਨੂੰ ਦੋਹਾਂ ਪਾਸਿਆਂ ਤੋਂ ਸੜਦੀ ਨਹੀਂ ਵੇਖ ਸਕਦਾ ਮੈਂ... ਤੇ ਮੇਰੀਆਂ ਹਨੇਰੀਆਂ ਰਾਹਾਂ 'ਤੇ ਚਾਨਣ ਨਾ ਕਰ ਆਪਣੇ ਚੰਦ ਮੁੱਖੜੇ ਨਾਲ ਕਿਉਂਕਿ,ਉਧਾਰੇ ਚਾਨਣ ਮੈਨੂੰ ਚੰਗੇ ਨਹੀਂ ਲੱਗਦੇ ਮੇਰੇ ਅੰਦਰਲਾ ਸੇਕ ਕਾਫੀ ਹੈ ਮੈਨੂੰ ਮੰਜ਼ਿਲ 'ਤੇ ਪਹੁੰਚਾਉਣ ਲਈ... - ਹਰਿੰਦਰ ਬਰਾੜ
|
|
25 Jan 2011
|
|
|
|
great writing n great presentation..!!
just superb,,,I have no more words for it,,god bless u
|
|
25 Jan 2011
|
|
|
|
bht sohne shabda naal sanjoi ae apni rachna wadde veer........ bht hi khoobsurat.... tfs 22 ji
|
|
25 Jan 2011
|
|
|
|
|
awesome..!!
bahut lajawaab likheya veer g,,tuhade lafzan di khoobsoorti nu salaaam,,keep sharing the good work
|
|
25 Jan 2011
|
|
|
|
|
Bahut VADHIA Janab har waar dee taran....keep it up..tfs
|
|
25 Jan 2011
|
|
|
|
bahut wadhia likhea hai ................ajoke pyar ch v samajdari d jhalak pe rahi hai.............

|
|
25 Jan 2011
|
|
|
|
Great writing. Very nice.thanks for sharing
|
|
25 Jan 2011
|
|
|
fabulous!!!!!!!! |
no words ........
jeo......
|
|
26 Jan 2011
|
|
|
awesome awesom awesome!!!!!!!!!1 |
speechless 4 ur creation........stay blessed
keep writing n keep sharing
|
|
26 Jan 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|