|
 |
 |
 |
|
|
Home > Communities > Punjabi Poetry > Forum > messages |
|
|
|
|
|
|
ਘਰ ਗਵਾਚ ਗਿਆ..... |
ਮੇਰੇ ਭਤੀਜੇ ਦਾ ਫੋਨ ਆਇਆ " ਚਾਚਾ, ਮੇਰਾ ਘਰ ਗਵਾਚ ਗਿਆ ਤੁਸੀਂ ਤਾਂ ਨੀਂ ਵੇਖਿਆ ਕਿਤੇ ?? " ਉਹ ਬੜਾ ਪਰੇਸ਼ਾਨ ਸੀ ਆਪਣਾ ਘਰ ਗਵਾਚਣ 'ਤੇ ਅਜੇ ਕੱਲ ਹੀ ਤਾਂ ਬਣਾਇਆ ਸੀ ਉਸਨੇ ਆਪਣੀ ਮਰਜ਼ੀ ਦੇ ਨਕਸ਼ੇ ਅਨੁਸਾਰ ਆਪਣੀ ਮਰਜ਼ੀ ਦਾ ਡਰਾਇੰਗ ਰੂਮ ਦਾਦਾ-ਦਾਦੀ ਲਈ ਵੱਡੇ ਕਮਰੇ ਆਪਣੇ ਲਈ ਛੋਟਾ ਕਮਰਾ ਸਭ ਦੀ ਲੋੜ ਲਈ ਸਾਂਝੇ ਕਮਰੇ ਕੁਝ ਪਸੰਦੀਦਾ ਸ਼ਿੰਗਾਰ ਵਸਤਾਂ ਵੀ ਥਾਂ ਸਿਰ ਟਿਕਾਈਆਂ ਸਨ... ਚਿਤਰਕਾਰ ਜੋ ਹੈ ਕਾਗਜ਼ 'ਤੇ ਬਣਾਏ ਘਰ ਬਾਰੇ ਉਸਦੀ ਫ਼ਿਕਰਮੰਦੀ ਦੇਖਕੇ ਮੈਂ ਵੀ ਪਸ਼ੇਮਾਨ ਹੋ ਜਾਨਾ ਤੇ ਮਨ ਹੀ ਮਨ ਤੁਲਨਾਉਂਦਾ ਹਾਂ ਕਾਗਜ਼ ਦੇ ਘਰ ਨੂੰ ਪੱਥਰ ਦੇ ਘਰ ਨਾਲ... ਉਸ ਦਿਨ ਕਾਲਜ ਤੋਂ ਵਾਪਸ ਘਰ ਜਾਂਦਿਆਂ ਮੈਂ ਸੱਚਮੁੱਚ ਆਪਣਾ ਘਰ ਭੁੱਲ ਗਿਆ...। ਹਰਿੰਦਰ ਬਰਾੜ
|
|
06 Apr 2011
|
|
|
|
bahut vadhia brar sahib .......kaim e ji
|
|
06 Apr 2011
|
|
|
|
ਵਾਹ ਬਾਈ ਜੀ ! ਬੜੀ ਪਿਆਰੀ ਰਚਨਾ ਹੈ ...ਬੇਹੱਦ ਭਾਵ-ਪੂਰਕ !
|
|
06 Apr 2011
|
|
|
khoob!!! |
ਸ਼ਾਇਦ ਮੈਂ ਸਿਖ ਸਕਾਂ ਕੁਛ ਏਸ ਤੋਂ......... ਵਾਕਿਆ ਹੀ ਕਾਬਿਲ-ਏ-ਤਾਰੀਫ਼ !!!!
|
|
07 Apr 2011
|
|
|
|
ਬਹੁਤ ਹੀ ਖੂਬਸੂਰਤ ਰਚਨਾਂ ਹੈ ਬਾਈ ਜੀ ਤੁਹਾਡੀ..ਸਚਮੁੱਚ ਹਰਜਿੰਦਰ ਦੀਦੀ ਨੇਂ ਜਿਵੇਂ ਕਿਹਾ ਹੈ ਕਿ ਬਹੁਤ ਕੁੱਝ ਸਿਖਉਂਦੀ ਹੈ ਇਹ ਰਚਨਾਂ...
ਜਿਉਂਦੇ ਵੱਸਦੇ ਰਹੋ |
|
|
07 Apr 2011
|
|
|
|
|
tuhada dostaan da pyar sir mathe...
|
|
07 Apr 2011
|
|
|
|
tuhada dostaan da pyar sir mathe...
|
|
07 Apr 2011
|
|
|
|
too good...
bahut vadhiya rachna Harinder ji....
|
|
07 Apr 2011
|
|
|
|
|
harinder ji sat sri akaal ji, ik sirjnatmak rachna nu pesh karn layii tuc shabash de haqdaar ho..bhut khub.....Raj......
|
|
07 Apr 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|